ਕੀ ਤੁਸੀਂ ਵੀ ਦਹੀਂ ਜਾਂ ਰਾਇਤੇ ‘ਚ ਪਿਆਜ਼ ਪਾ ਕੇ ਖਾਂਦੇ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਵੱਡੇ ਨੁਕਸਾਨ

ਕੀ ਤੁਸੀਂ ਵੀ ਦਹੀਂ ਜਾਂ ਰਾਇਤੇ ‘ਚ ਪਿਆਜ਼ ਪਾ ਕੇ ਖਾਂਦੇ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਵੱਡੇ ਨੁਕਸਾਨ

onion with curd : ਅਕਸਰ ਲੋਕ ਦਹੀਂ ਜਾਂ ਰਾਇਤੇ ਦਾ ਸਵਾਦ ਵਧਾਉਣ ਲਈ ਇਸ ਵਿੱਚ ਪਿਆਜ਼ ਤੇ ਟਮਾਟਰ ਵਰਗੀਆਂ ਚੀਜ਼ਾਂ ਕੱਟ ਕੇ ਪਾ ਦਿੰਦੇ ਹਨ। ਇਸ ਨਾਲ ਰਾਇਤੇ ਜਾਂ ਦਹੀਂ ਦਾ ਸਵਾਦ ਤਾਂ ਵਧ ਜਾਂਦਾ ਹੈ ਪਰ ਇਹ ਤੁਹਾਡੀ ਸਿਹਤ ਨੂੰ ਬੇਹੱਦ ਨੁਕਸਾਨ ਪਹੁੰਚਾਉਂਦਾ ਹੈ। ਦੱਸ ਦੇਈਏ ਕਿ ਆਯੁਰਵੇਦ ਵਿੱਚ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ…

ਨਹੁੰ ਚੁਬਾਉਣ ਵਾਲੇ ਸਾਵਧਾਨ !
|

ਨਹੁੰ ਚੁਬਾਉਣ ਵਾਲੇ ਸਾਵਧਾਨ !

ਕਈ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਆਦਤਾਂ ਹੁੰਦੀਆਂ ਹਨ। ਇਨ੍ਹਾਂ ‘ਚੋਂ ਕਈ ਆਦਤਾਂ ਅਜਿਹੀਆਂ ਹੁੰਦੀਆਂ ਹਨ ਜੋ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਨ੍ਹਾਂ ਬੁਰੀਆਂ ਆਦਤਾਂ ਵਿੱਚੋਂ ਇੱਕ ਨਹੁੰ ਚੁਬਾਉਣਾ ਹੈ। ਕਈ ਬੱਚਿਆਂ ਨੂੰ ਨਹੁੰ ਚੁਬਾਉਣ ਦੀ ਆਦਤ ਹੁੰਦੀ ਹੈ। ਕਈ ਵੱਡੇ ਲੋਕ ਵੀ ਆਪਣੇ ਨਹੁੰ ਚੁਬਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ…

ਕਈ ਸੂਬਿਆਂ ਵਿੱਚ ਘਟੇ ਪੈਟਰੋਲ-ਡੀਜ਼ਲ ਦੇ ਰੇਟ
|

ਕਈ ਸੂਬਿਆਂ ਵਿੱਚ ਘਟੇ ਪੈਟਰੋਲ-ਡੀਜ਼ਲ ਦੇ ਰੇਟ

ਦੇਸ਼ ਦੀਆਂ ਤੇਲ ਕੰਪਨੀਆਂ ਨੇ ਅੱਜ ਭਾਵ 7 ਅਗਸਤ 2023 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਨਵੀਂ ਦਿੱਲੀ ਸਮੇਤ ਹੋਰ ਮਹਾਨਗਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਜਦਕਿ ਕੁਝ ਛੋਟੇ ਅਤੇ ਵੱਡੇ ਸ਼ਹਿਰਾਂ ‘ਚ ਈਂਧਨ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਹੈ। ਕੁਝ ਥਾਵਾਂ ‘ਤੇ ਪੈਟਰੋਲ…

ਚੰਦਰਯਾਨ 3 ਨੇ ਕੁੱਝ ਇਸ ਤਰ੍ਹਾਂ ਦਿਖਾਇਆ ਚੰਦ ਦਾ ਨਜ਼ਾਰਾ
|

ਚੰਦਰਯਾਨ 3 ਨੇ ਕੁੱਝ ਇਸ ਤਰ੍ਹਾਂ ਦਿਖਾਇਆ ਚੰਦ ਦਾ ਨਜ਼ਾਰਾ

Chandrayaan 3 Moon Photos: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਐਤਵਾਰ (6 ਅਗਸਤ) ਨੂੰ ਚੰਦਰਯਾਨ-3 ਦੇ ਕੈਮਰੇ ਦੁਆਰਾ ਕੈਦ ਚੰਦ ਦੀਆਂ ਪਹਿਲੀ ਤਸਵੀਰਾਂ ਜਾਰੀ ਕੀਤੀਆਂ ਹਨ। ਚੰਦਰਯਾਨ-3 ਨੇ ਸ਼ਨੀਵਾਰ (5 ਅਗਸਤ) ਨੂੰ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਨਜ਼ਾਰਾ ਦਿਖਾਇਆ ਗਿਆ ਹੈ। ਵੀਡੀਓ ‘ਚ ਵੇਖਿਆ ਜਾ ਰਿਹਾ ਹੈ ਕਿ ਚੰਦਰਮਾ ‘ਤੇ ਨੀਲੇ ਹਰੇ…