ਦਫਤਰ ਜਾਣ ਵਾਲੇ ਮਰਦ ਸਾਵਧਾਨ!
Heart attack: ਦਿਲ ਦੇ ਦੌਰੇ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ ਤੁਰਦੇ-ਫਿਰਦੇ ਲੋਕ ਅਚਾਨਕ ਹੇਠਾਂ ਡਿੱਗ ਕੇ ਮਰ ਰਹੇ ਹਨ। ਮਰਦਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਕ ਅਧਿਐਨ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਸਰਚ ਮੁਤਾਬਕ ਦਫਤਰ ‘ਚ ਕੰਮ ਕਰਨ ਨਾਲ ਮਰਦਾਂ ‘ਚ ਹਾਰਟ ਅਟੈਕ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ।…