ਅਦਰਕ ਸਿਰਫ ਜ਼ੁਕਾਮ ਅਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਇਹ ਕਈ ਗੰਭੀਰ ਬਿਮਾਰੀਆਂ ਨੂੰ ਵੀ ਹਰਾ ਸਕਦਾ
ਭਾਰਤੀ ਆਯੁਰਵੇਦ ਵਿੱਚ ਅਦਰਕ ਨੂੰ ਔਸ਼ਧੀ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਅਜਿਹੇ ‘ਚ ਕੁਝ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਅਦਰਕ ਦੀ ਵਰਤੋਂ ਕਰਦੇ ਹਨ। ਸਿਹਤਮੰਦ ਜੀਵਨ ਸ਼ੈਲੀ ਦਾ ਪਾਲਣ ਕਰਨ ਵਾਲੇ ਜ਼ਿਆਦਾਤਰ ਲੋਕ ਆਪਣੇ ਭੋਜਨ ਵਿੱਚ ਅਦਰਕ ਨੂੰ ਸ਼ਾਮਲ ਕਰਨਾ ਨਹੀਂ ਭੁੱਲਦੇ ਹਨ। ਅਦਰਕ ਦੀ ਵਰਤੋਂ ਸਿਰਫ਼ ਚਾਹ ਅਤੇ ਕਾੜ੍ਹੇ ਤੱਕ ਹੀ ਸੀਮਤ…