ਰੈੱਡ ਕਰਾਸ ਦੀ ਐਂਬੂਲੈਂਸ ਵੈਨ ਨੂੰ ਬਣਾਇਆ ਕਬਾੜ ਵਾਲੀ ਗੱਡੀ; ਜਾਂਚ ਦੇ ਹੁਕਮ ਜਾਰੀ
ਰੈੱਡ ਕਰਾਸ ਸੁਸਾਇਟੀ ਹੁਣ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਵਿਵਾਦ ਦਾ ਕਾਰਨ ਰੈੱਡ ਕਰਾਸ ਦੀ ਐਂਬੂਲੈਂਸ ਵੈਨ ਹੈ, ਜੋ ਮਰੀਜ਼ ਨੂੰ ਹਸਪਤਾਲ ਲਿਜਾਣ ਲਈ ਖ਼ਰੀਦੀ ਗਈ ਸੀ। ਪਰ ਇਸ ਐਂਬੂਲੈਂਸ ਵਿੱਚ ਕਬਾੜ ਦਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕੀਤਾ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਦੇ ਸਹਾਇਕ ਡਿਪਟੀ…