ਕਮਿਸ਼ਨਰੇਟ ਜਲੰਧਰ ਵਿੱਚ ਸਪੈਸ਼ਲ ਆਪਰੇਸ਼ਨ ਯੂਨਿਟ ਦੇ ਸਮੂਹ ਸਟਾਫ ਵੱਲੋਂ ਸੁੱਖ-ਸ਼ਾਂਤੀ ਅਤੇ ਗੁਰੂ ਕਾ ਸ਼ੁਕਰਾਨਾ ਦੇ ਰੱਖੇ ਪਾਠ ਦਾ ਪਾਇਆ ਗਿਆ ਭੋਗ।
ਅੱਜ ਕਮਿਸ਼ਨਰੇਟ ਜਲੰਧਰ ਵਿੱਚ ਸਪੈਸ਼ਲ ਆਪਰੇਸ਼ਨ ਯੂਨਿਟ ਦੇ ਸਮੂਹ ਸਟਾਫ ਵੱਲੋਂ ਸੁੱਖ-ਸ਼ਾਂਤੀ ਅਤੇ ਗੁਰੂ ਕਾ ਸ਼ੁਕਰਾਨਾ ਅਦਾ ਕਰਨ ਲਈ ਸ਼੍ਰੀ ਅਖੰਡ ਪਾਠ 26 ਜਨਵਰੀ ਨੂੰ ਅਰੰਭ ਕਰਵਾਇਆ ਗਿਆ ਸੀ ਅੱਜ ਭੋਗ ਪਾਏ ਗਏ । ਇਸ ਦੌਰਾਨ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਡੀਸੀਪੀ ਇਨਵੈਸਟੀਗੇਸ਼ਨ ਅਤੇ ਹੋਰ…