ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਨਿਕਲੀ ਸ਼ੋਭਾ ਯਾਤਰਾ ਤੇ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਫੁੱਲਾਂ ਦੀ ਵਰਖਾ ਤੇ ਲੰਗਰ ਲਗਾਇਆ
ਜਲੰਧਰ(EN) ਅਖਿਲ ਭਾਰਤੀ ਸ਼੍ਰੀ ਚਤੰਨਿਆ ਗੋਡੀਏ ਮੱਠ ਦੇ ਸ੍ਰੀ ਤੀਰਥ ਗੋਸਵਾਮੀ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਅੱਜ ਜਲੰਧਰ ਸ਼ਹਿਰ ਵਿੱਚ ਇੱਕ ਵਿਸ਼ਾਲ ਰੱਥ ਯਾਤਰਾ ਕੱਢੀ ਗਈ ।ਜਿਸ ਵਿੱਚ ਸੰਗਤਾਂ ਬਹੁਤ ਹੀ ਉਤਸਾਹ ਨਾਲ ਸ਼ਾਮਿਲ ਹੋਈਆਂ। ਇਹ ਰੱਥ ਯਾਤਰਾ ਪ੍ਰਤਾਪ ਬਾਗ ,ਮੰਦਿਰ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਪੁਲੀ…