ਜਲੰਧਰ ਪੁਲਿਸ ਵੱਲੋਂ ਸਨੈਚਿਕ ਦੇ ਮਾਮਲਿਆਂ ‘ਤੇ ਛਾਪੇਮਾਰੀ ਜਾਰੀ, ਦੋ ਸਨੈਚਰਸ ਕੀਤੇ ਗਿ੍ਫ਼ਤਾਰ,
| |

ਜਲੰਧਰ ਪੁਲਿਸ ਵੱਲੋਂ ਸਨੈਚਿਕ ਦੇ ਮਾਮਲਿਆਂ ‘ਤੇ ਛਾਪੇਮਾਰੀ ਜਾਰੀ, ਦੋ ਸਨੈਚਰਸ ਕੀਤੇ ਗਿ੍ਫ਼ਤਾਰ,

ਪੁਲਿਸ ਨੇ ਜੁਰਮ ਵਿੱਚ ਵਰਤਿਆ ਚੋਰੀ ਦਾ ਮੋਬਾਈਲ ਫ਼ੋਨ ਅਤੇ ਐਕਟਿਵਾ ਕੀਤੀ ਬਰਾਮਦ ਜਲੰਧਰ 17 ਅਗਸਤ (EN) ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕਰਤਾਰਪੁਰ ਵਿੱਚ ਮੋਬਾਈਲ ਫੋਨ ਖੋਹਣ ਦੀ ਘਟਨਾ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਦਿਹਾਤੀ ਪੁਲਿਸ ਦੀ ਅਗਵਾਈ ਵਿੱਚ ਤੇਜ਼ ਕਾਰਵਾਈ ਦੇ ਨਤੀਜੇ ਵਜੋਂ ਚੋਰੀ ਹੋਏ…