Ceasefire ਦੇਸ਼ ਹਿੱਤ ਵਿੱਚ ਸਰਾਹਣਯੋਗ, ਘੁਟਣਿਆਂ ‘ਤੇ ਪਾਕਿਸਤਾਨ:- ਇੰਜੀ. ਚੰਦਨ ਰਾਖੇਜਾ
REPORT Kulpreet Singh ਜਲੰਧਰ 10ਮਈ (EN) ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੱਧਸਥਤਾ ਦੇ ਨਤੀਜੇ ਵਜੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਓਪਰੇਸ਼ਨ ਸਿੰਦੂਰ ਦੇ ਤਹਿਤ ਤਤਕਾਲ ਪ੍ਰਭਾਵ ਨਾਲ ਸੀਜ਼ਫ਼ਾਇਰ ਦਾ ਐਲਾਨ ਕੀਤਾ ਗਿਆ ਹੈ। ਇਸ ਇਤਿਹਾਸਕ ਫੈਸਲੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਤੇਜ਼ਤਰਾਰ ਸੀਨੀਅਰ ਨੇਤਾ ਇੰਜੀਨੀਅਰ ਚੰਦਨ ਰਾਖੇਜਾ ਨੇ ਇਸਨੂੰ ਦੇਸ਼ ਹਿੱਤ ਵਿੱਚ ਪ੍ਰਧਾਨ…