ਆਖਰ ਅਫੀਮ ਨੂੰ ਕਿਉਂ ਮੰਨਿਆ ਜਾਂਦਾ ‘ਦਵਾਈ’ ? ‘ਕਾਲੀ ਨਾਗਿਨੀ’ ਦੇ ਗੁਣ ਡਾਕਟਰਾਂ ਨੂੰ ਵੀ ਕਰਦੇ ਹੈਰਾਨ

ਸਦੀਆਂ ਤੋਂ ਅਫੀਮ ਨੂੰ ਔਸ਼ਧੀ ਵਜੋਂ ਵੀ ਜਾਣਿਆ ਜਾਂਦਾ ਹੈ। ਪੁਰਾਤਣ ਕਾਲ ਤੋਂ ਹੀ ਅਫੀਮ ਨੂੰ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸ੍ਰੋਤ ਹੈ। ਅਫੀਮ ‘ਚ ਬਹੁਤ ਸਾਰੇ ਰਸਾਇਣਕ ਗੁਣ ਹੁੰਦੇ ਹਨ। ਇਸ ਲਈ ਇਸ ਨੂੰ ਚਿਕਿਤਸਕ ਪੌਦੇ ਵਜੋਂ ਜਾਣਿਆ ਜਾਂਦਾ ਹੈ। ਅਫੀਮ ਦੇ ਬੀਜਾਂ ‘ਚ 44 ਤੋਂ 50 ਪ੍ਰਤੀਸ਼ਤ ਤੇਲ ਹੁੰਦਾ ਹੈ।

ਆਯੁਰਵੈਦ ਅਨੁਸਾਰ ਅਫੀਮ ਦੀ ਤਸੀਰ ਗਰਮ ਤੇ ਪ੍ਰਭਾਵ ‘ਚ ਨਸ਼ੀਲੀ ਹੋਣ ਕਾਰਨ ਦਰਦ-ਨਿਵਾਰਕ, ਪਸੀਨਾ ਲਿਆਉਣ ਵਾਲੀ, ਸਰੀਰ ਦੇ ਦਰਦਾਂ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ। ਯੂਨਾਨੀ ਡਾਕਟਰਾਂ ਅਨੁਸਾਰ ਇਹ ਕਮਰ ਦਰਦ, ਜੋੜਾਂ ਦੇ ਦਰਦ, ਸ਼ੂਗਰ ਤੇ ਖ਼ੂਨੀ ਦਸਤ ‘ਚ ਲਾਭਕਾਰੀ ਹੈ। ਸਿਰ ਦਰਦ ਜਾਂ ਪੁਰਾਣੇ ਸਿਰ ਦਰਦ ਨੂੰ ਠੀਕ ਕਰਨ ਲਈ ਅਫੀਮ ਫ਼ਾਇਦੇਮੰਦ ਹੈ। ਅਫੀਮ ਦੀ ਵਰਤੋਂ ਨਾਲ ਨਜਲਾ/ਜ਼ੁਕਾਮ/ਗਲਾ ਖਰਾਬ ਹੋਣ ‘ਤੇ ਠੀਕ ਹੋ ਜਾਂਦਾ ਹੈ।

ਅਫੀਮ ਵਿੱਚ ਲੈਟੇਕਸ, ਮਾਰਫਿਨ, ਕੋਡੀਨ, ਪੈਂਥਰਿਨ ਤੇ ਹੋਰ ਬਹੁਤ ਸਾਰੇ ਆਕਸਾਈਡ ਪਾਏ ਜਾਂਦੇ ਹਨ। ਅਫੀਮ ਦਾ ਪੌਦਾ ਬਹੁਤ ਸਾਰੀਆਂ ਚੀਜ਼ਾਂ ਪੈਦਾ ਕਰਦਾ ਹੈ ਜਿਵੇਂ ਅਫੀਮ, ਹੈਰੋਇਨ, ਮੋਰਫਾਈਨ ਤੇ ਕੋਰਡਾਈਨ। ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਇਸ ਵਿੱਚ ਅਲਫਾਲੋਇਡ ਜਿਵੇਂ ਮੋਰਫਾਈਨ, ਨਾਰਕੋਟੀਨ, ਕੋਡੀਨ, ਅਪੋਮੋਰਫਾਈਨ, ਓਪੀਓਨੀਅਨ, ਪੈਪਵੇਰੀਨ ਆਦਿ ਤੇ ਲੈਕਟਿਕ ਐਸਿਡ, ਰਾਲ, ਗਲੂਕੋਜ਼, ਚਰਬੀ ਤੇ ਹਲਕੇ ਪੀਲੇ ਰੰਗਹੀਨ ਤੇਲ ਹੁੰਦੇ ਹਨ।

1. ਦਰਦ ਤੋਂ ਰਾਹਤ
ਅਫੀਮ ਦੀ ਵਰਤੋਂ ਸਦੀਆਂ ਤੋਂ ਕੁਦਰਤੀ ਦਰਦ ਨਿਵਾਰਕ ਗੁਣ ਵਜੋਂ ਕੀਤੀ ਜਾਂਦੀ ਰਹੀ ਹੈ। ਇਹ ਅਜੇ ਵੀ ਕੁਝ ਡਾਕਟਰੀ ਸੰਦਰਭਾਂ ਵਿੱਚ ਵਰਤੀ ਜਾਂਦੀ ਹੈ, ਜਿਵੇਂ ਕੈਂਸਰ ਵਾਲੇ ਮਰੀਜ਼ਾਂ ਲਈ ਉਪਚਾਰਕ ਦੇਖਭਾਲ ਲਈ।

2. ਸੈਡੇਸ਼ਨ
ਅਫੀਮ ਵਿੱਚ ਸੈਡੇਟਿਵ ਗੁਣ ਹੁੰਦੇ ਹਨ ਤੇ ਇਸ ਦੀ ਵਰਤੋਂ ਨੀਂਦ ਜਾਂ ਚਿੰਤਾ ਨੂੰ ਸ਼ਾਂਤ ਕਰਨ ਲਈ ਕੀਤੀ ਜਾ ਸਕਦੀ ਹੈ।

3. ਸਾਹ ਸਬੰਧੀ ਲਾਭ
ਛੋਟੀ ਖੁਰਾਕ ਵਿੱਚ ਅਫੀਮ ਸਾਹ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਮਦਦ ਕਰ ਸਕਦੀ ਹੈ। ਇਸ ਨੂੰ ਸਾਹ ਦੀਆਂ ਸਮੱਸਿਆਵਾਂ ਜਿਵੇਂ ਖੰਘ ਤੇ ਦਮਾ ਦੇ ਇਲਾਜ ਲਈ ਲਾਭਦਾਇਕ ਬਣਾਉਂਦਾ ਹੈ।

4. ਦਸਤ ਵਿਰੋਧੀ
ਅਫੀਮ ਦੀ ਵਰਤੋਂ ਰਵਾਇਤੀ ਤੌਰ ‘ਤੇ ਦਸਤ ਦੇ ਇਲਾਜ ਲਈ ਕੀਤੀ ਜਾਂਦੀ ਹੈ।

5. ਕਾਸਰੋਧਕ
ਅਫੀਮ ਇੱਕ ਖੰਘ ਨੂੰ ਦਬਾਉਣ ਵਾਲਾ ਪ੍ਰਭਾਵੀ ਪਦਾਰਥ ਹੈ ਤੇ ਬਹੁਤ ਸਾਰੇ ਖੰਘ ਦੇ ਸਿਰਪ ਤੇ ਗੋਲੀਆਂ ਵਿੱਚ ਵਰਤਿਆ ਜਾਂਦਾ ਹੈ।

ਅਫੀਮ ਦੇ ਜੋਖਮ:
1. ਨਸ਼ਾ
ਅਫੀਮ ਵਿੱਚ ਬਹੁਤ ਜ਼ਿਆਦਾ ਨਸ਼ਾ ਹੁੰਦਾ ਹੈ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਸਰੀਰ ਲਈ ਨਿਰਭਰਤਾ ਦਾ ਕਾਰਨ ਬਣ ਸਕਦੀ ਹੈ।

2. ਓਵਰਡੋਜ਼
ਅਫੀਮ ਦੀ ਓਵਰਡੋਜ਼ ਘਾਤਕ ਹੋ ਸਕਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਦਿੱਕਤ ਤੇ ਮੌਤ ਵੀ ਹੋ ਸਕਦੀ ਹੈ।

3. ਕਮਜ਼ੋਰ ਬੋਧਾਤਮਕ ਕਾਰਜ
ਅਫੀਮ ਦੀ ਵਰਤੋਂ ਯਾਦਦਾਸ਼ਤ, ਧਿਆਨ ਤੇ ਫੈਸਲੇ ਲੈਣ ਸਮੇਤ ਬੋਧਾਤਮਕ ਕਾਰਜ ਨੂੰ ਵਿਗਾੜ ਸਕਦੀ ਹੈ।

4. ਸਮਾਜਿਕ ਤੇ ਆਰਥਿਕ ਸਮੱਸਿਆਵਾਂ
ਅਫੀਮ ਦੀ ਲਤ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ, ਜਿਵੇਂ ਕਿ ਨੌਕਰੀ ਦਾ ਨੁਕਸਾਨ, ਵਿੱਤੀ ਬਰਬਾਦੀ, ਤੇ ਪਰਿਵਾਰਕ ਟੁੱਟਣਾ ਆਦਿ।

hacklink al hack forum organik hit deneme bonusu veren sitelerMostbetMostbetistanbul escortsacehgroundsnaptikacehgrounddeneme bonusu veren sitelerbetturkeybetturkeybetturkeymariobetGrandpashabetGrandpashabetDeneme Bonusudeneme pornosu veren sex siteleriGeri Getirme Büyüsüİzmir escortAnkara escortAntalya escortbetturkeyxslotzbahismarsbahis mobile girişbahiscom mobil girişbahsegelngsbahis resmi girişfixbetbetturkeycasibomsahabetgrandpashabetcasibommeritkingonwin15 Ocak, casibom giriş, yeni.limanbet mobil girişbetturkey bahiscom mobil girişcasibomcasibomcasibom giriş7slotscratosbetvaycasinoalevcasinobetandyoucasibom girişelizabet girişdeneme pornosu veren sex sitelericasibom güncelportobetpadişahbet girişpadişahbetcasibom girişjojobetjojobetcasibomcasibom giriş