ਥਾਣਾ ਬਾਰਾਦਰੀ ਪੁਲੀਸ ਪ੍ਰਸ਼ਾਸਨ ਦੀ ਟੀਮ ਨੇ ਸਿਟੀ ਨੂੰ ਨਸ਼ਾਮੁਕਤ ਜ਼ੋਨ ਬਣਾਉਣ ਲਈ ਕੀਤੀ ਮੀਟਿੰਗ

ਥਾਣਾ ਬਾਰਾਦਰੀ ਪੁਲੀਸ ਪ੍ਰਸ਼ਾਸਨ ਦੀ ਟੀਮ ਨੇ ਸਿਟੀ ਨੂੰ ਨਸ਼ਾਮੁਕਤ ਜ਼ੋਨ ਬਣਾਉਣ ਲਈ ਕੀਤੀ ਮੀਟਿੰਗ

ਜਲੰਧਰ – ਮਹਾਨਗਰ ਨੂੰ ਨਸ਼ਾਮੁਕਤ ਬਣਾਉਣ ਤੇ ਸਥਾਨਕ ਖੇਤਰ ਵਿਚ ਨਸ਼ਿਆਂ ਦੀ ਰੋਕਥਾਮ ਲਈ ਥਾਣਾ ਬਾਰਾਦਰੀ ਸੈਂਟਰਲ ਹਲਕਾ ਦੇ ਡੀ ਸੀ ਪੀ ਡਾ ਅੰਕੁਰ ਗੁਪਤਾ,ਏ.ਸੀ.ਪੀ. ਨਿਰਮਲ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਬਰਾਦਰੀ ਥਾਣਾ ਵਲੋਂ ਡਰੱਗ ਅਵੇਅਰਨੈਸ ਨੂੰ ਲੈਕੇ ਰੇਲਵੇ ਕਲੱਬ ਨੇੜੇ ਸੰਤ ਨਗਰ ਵਿੱਖੇ ਮੀਟਿੰਗ ਕੀਤੀ ਗਈ | ਇਸ ਮੌਕੇ ਏ.ਸੀ.ਪੀ. ਨਿਰਮਲ ਸਿੰਘ ਵਲੋਂ…

ਰਾਗੀ ਦੀ ਰੋਟੀ ਖਾਓ, ਮਿਲਣਗੇ ਗਜ਼ਬ ਦੇ ਫਾਇਦੇ, ਦੂਰ ਹੋ ਜਾਣਗੀਆਂ ਕਈ ਬਿਮਾਰੀਆਂ, ਜਾਣੋ ਇਸ ਨੂੰ ਬਣਾਉਣ ਦੀ ਰੈਸਿਪੀ

ਰਾਗੀ ਦੀ ਰੋਟੀ ਖਾਓ, ਮਿਲਣਗੇ ਗਜ਼ਬ ਦੇ ਫਾਇਦੇ, ਦੂਰ ਹੋ ਜਾਣਗੀਆਂ ਕਈ ਬਿਮਾਰੀਆਂ, ਜਾਣੋ ਇਸ ਨੂੰ ਬਣਾਉਣ ਦੀ ਰੈਸਿਪੀ

ਰਾਗੀ, ਜਿਸ ਨੂੰ Finger millet ਵੀ ਕਿਹਾ ਜਾਂਦਾ ਹੈ, ਇੱਕ ਸਿਹਤਮੰਦ ਅਨਾਜ ਹੈ ਜਿਸਨੂੰ ਸਾਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਰਾਗੀ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਰਾਗੀ ਦੀ ਰੋਟੀ ਖਾਣ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ, ਭਾਰ ਕੰਟਰੋਲ ਹੁੰਦਾ ਹੈ, ਹੱਡੀਆਂ…

ਆਖਰ ਅਫੀਮ ਨੂੰ ਕਿਉਂ ਮੰਨਿਆ ਜਾਂਦਾ ‘ਦਵਾਈ’ ? ‘ਕਾਲੀ ਨਾਗਿਨੀ’ ਦੇ ਗੁਣ ਡਾਕਟਰਾਂ ਨੂੰ ਵੀ ਕਰਦੇ ਹੈਰਾਨ

ਆਖਰ ਅਫੀਮ ਨੂੰ ਕਿਉਂ ਮੰਨਿਆ ਜਾਂਦਾ ‘ਦਵਾਈ’ ? ‘ਕਾਲੀ ਨਾਗਿਨੀ’ ਦੇ ਗੁਣ ਡਾਕਟਰਾਂ ਨੂੰ ਵੀ ਕਰਦੇ ਹੈਰਾਨ

ਸਦੀਆਂ ਤੋਂ ਅਫੀਮ ਨੂੰ ਔਸ਼ਧੀ ਵਜੋਂ ਵੀ ਜਾਣਿਆ ਜਾਂਦਾ ਹੈ। ਪੁਰਾਤਣ ਕਾਲ ਤੋਂ ਹੀ ਅਫੀਮ ਨੂੰ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸ੍ਰੋਤ ਹੈ। ਅਫੀਮ ‘ਚ ਬਹੁਤ ਸਾਰੇ ਰਸਾਇਣਕ ਗੁਣ ਹੁੰਦੇ ਹਨ। ਇਸ ਲਈ ਇਸ ਨੂੰ ਚਿਕਿਤਸਕ ਪੌਦੇ ਵਜੋਂ ਜਾਣਿਆ ਜਾਂਦਾ ਹੈ। ਅਫੀਮ ਦੇ ਬੀਜਾਂ ‘ਚ 44 ਤੋਂ 50 ਪ੍ਰਤੀਸ਼ਤ…

ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ
|

ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ

ਮੌਨਸੂਨ ਸੀਜ਼ਨ ਖਤਮ ਹੋਣ ‘ਚ ਕਰੀਬ 15 ਦਿਨ ਬਾਕੀ ਹਨ। ਮੌਨਸੂਨ ਦੀ ਵਾਪਸੀ ਕਈ ਰਾਜਾਂ ਨੂੰ ਡੋਬ ਰਹੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ ਅਤੇ ਛੱਤੀਸਗੜ੍ਹ ਸਮੇਤ 16 ਰਾਜਾਂ ਵਿੱਚ ਅਗਲੇ 24 ਘੰਟਿਆਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਓਡੀਸ਼ਾ ਦੇ ਛੇ ਜ਼ਿਲ੍ਹਿਆਂ ਮਲਕਾਨਗਿਰੀ, ਕੋਰਾਪੁਟ, ਨਬਰੰਗਪੁਰ, ਕਾਲਾਹਾਂਡੀ, ਬੋਲਾਂਗੀਰ, ਕੰਧਮਾਲ ਵਿੱਚ…

ਕਿਮ ਜੋਂਗ ਉਨ ਪਹੁੰਚੇ ਰੂਸ, ਕੀਤਾ ਗਿਆ ਰਸਮੀ ਸਵਾਗਤ
|

ਕਿਮ ਜੋਂਗ ਉਨ ਪਹੁੰਚੇ ਰੂਸ, ਕੀਤਾ ਗਿਆ ਰਸਮੀ ਸਵਾਗਤ

Russia News – ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਪਹੁੰਚ ਗਏ ਹਨ। ਇਥੇ ਦੌਰੇ ’ਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਪਿਛਲੇ ਚਾਰ ਸਾਲਾਂ ਵਿੱਚ ਕਿਮ ਜੋਂਗ ਉਨ ਦੀ ਇਹ ਪਹਿਲੀ ਰੂਸ ਯਾਤਰਾ ਹੈ। ਆਪਣੇ ਰੂਸ ਦੌਰੇ ‘ਤੇ ਕਿਮ ਜੋਂਗ ਉਨ ਨੇ ਕਿਹਾ ਕਿ ਇਹ…

ਪੰਜਾਬ ਆਉਣ ਤੋਂ ਪਹਿਲਾਂ ਕੇਜਰੀਵਾਲ ਦਾ ਐਲਾਨ
|

ਪੰਜਾਬ ਆਉਣ ਤੋਂ ਪਹਿਲਾਂ ਕੇਜਰੀਵਾਲ ਦਾ ਐਲਾਨ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤਿੰਨ ਰੋਜਾ ਪੰਜਾਬ ਦੌਰੇ ‘ਤੇ ਆ ਰਹੇ ਹਨ। ਉਹ ਅੰਮ੍ਰਿਤਸਰ ਵਿੱਚ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲਣ…

ਵਾਧੂ ਲੂਣ ਸਿਰਫ BP ਹੀ ਨਹੀਂ ਵਧਾਉਂਦਾ, ਇਸ ਨਾਲ ਕਿਡਨੀ ਨੂੰ ਵੀ ਗੰਭੀਰ ਖ਼ਤਰਾ

ਵਾਧੂ ਲੂਣ ਸਿਰਫ BP ਹੀ ਨਹੀਂ ਵਧਾਉਂਦਾ, ਇਸ ਨਾਲ ਕਿਡਨੀ ਨੂੰ ਵੀ ਗੰਭੀਰ ਖ਼ਤਰਾ

ਸਰੀਰ ਨੂੰ ਸਿਹਤਮੰਦ ਰੱਖਣ ਲਈ ਹਰ ਕਿਸੇ ਨੂੰ ਪੌਸ਼ਟਿਕ ਆਹਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਹਾਲਾਂਕਿ, ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਹੜੀਆਂ ਚੀਜ਼ਾਂ ਸਰੀਰ ਲਈ ਸਭ ਤੋਂ ਵੱਧ ਹਾਨੀਕਾਰਕ ਪਾਈਆਂ ਗਈਆਂ ਹਨ, ਉਨ੍ਹਾਂ ਵਿੱਚ ਲੂਣ ਅਤੇ ਚੀਨੀ ਨੂੰ ਪ੍ਰਮੁੱਖ ਰੱਖਿਆ ਗਿਆ…

ਵਾਇਰਸ ਨਾਲ 2 ਮੌ.ਤਾਂ, ਲਾਗ ਨਾਲ ਬ੍ਰੇਨ ਇਨਫੈਕਸ਼ਨ ਦਾ ਖ਼ਤਰਾ, ਜਾਣੋ ਲੱਛਣ ਤੇ ਬਚਾਅ ਦੇ ਤਰੀਕੇ

ਵਾਇਰਸ ਨਾਲ 2 ਮੌ.ਤਾਂ, ਲਾਗ ਨਾਲ ਬ੍ਰੇਨ ਇਨਫੈਕਸ਼ਨ ਦਾ ਖ਼ਤਰਾ, ਜਾਣੋ ਲੱਛਣ ਤੇ ਬਚਾਅ ਦੇ ਤਰੀਕੇ

ਕੇਰਲ ਰਾਜ ਅੱਜਕਲ੍ਹ ਗੰਭੀਰ ਛੂਤ ਦੀ ਬਿਮਾਰੀ ਦੀ ਲਪੇਟ ਵਿੱਚ ਹੈ, ਕੋਝੀਕੋਡ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਕੇਰਲ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਰਿਪੋਰਟ ਦੇ ਮੁਤਾਬਕ ਨਿਪਾਹ ਵਾਇਰਸ ਇਨਫੈਕਸ਼ਨ ਨੂੰ ਦੋਵਾਂ ਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਮਰੀਜ਼ਾਂ ਨੂੰ ਇੰਟੈਂਸਿਵ ਕੇਅਰ ਯੂਨਿਟ ‘ਚ ਭਰਤੀ ਕਰਵਾਇਆ…

ਨੌਕਰ/ਨੌਕਰਾਣੀ ਰੱਖਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਪੜ੍ਹੋ 

ਨੌਕਰ/ਨੌਕਰਾਣੀ ਰੱਖਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਪੜ੍ਹੋ 

ਜੇ ਤੁਸੀਂ ਘਰ ਵਿੱਚ ਕੋਈ ਨੌਕਰ ਜਾਂ ਨੌਕਰਾਣੀ ਰੱਖਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਅਲਰਟ ਕਰ ਦੇਵੇਗੀ। ਪੰਜਾਬ ਦੇ ਲੁਧਿਆਣਾ ‘ਚ ਨੌਕਰਾਣੀ ਨੇ ਉਹ ਕਾਂਡ ਕਰ ਵਿਖਾਇਆ ਜਿਸ ਬਾਰੇ ਮਾਲਕ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ ਬਜ਼ੁਰਗ ਜੋੜੇ ਨੇ ਡੇਢ ਮਹੀਨਾ ਪਹਿਲਾਂ ਇਕ ਔਰਤ ਨੂੰ ਨੌਕਰੀ ‘ਤੇ ਰੱਖਿਆ ਸੀ। ਪਰ ਹੁਣ ਉਸ…

Like Comment ਦੇ ਚੱਕਰ ‘ਚ ਵਿਆਹੀ ਕੁੜੀ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ!

Like Comment ਦੇ ਚੱਕਰ ‘ਚ ਵਿਆਹੀ ਕੁੜੀ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ!

ਫਰੀਦਕੋਟ ਜ਼ਿਲ੍ਹੇ ‘ਚ ਇਕ ਵਿਆਹੁਤਾ ਔਰਤ ਵਲੋਂ ਸੋਸ਼ਲ ਮੀਡੀਆ ‘ਤੇ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਨਿਊਡ ਤਸਵੀਰਾਂ ਅਤੇ ਵੀਡੀਓ ਪੋਸਟ ਕਰਨ ਤੋਂ ਬਾਅਦ ਹੰਗਾਮਾ ਮਚ ਗਿਆ। ਦਰਅਸਲ, ਇੰਸਟਾਗ੍ਰਾਮ ‘ਤੇ ਲਾਈਕ-ਕਮੈਂਟ ਦੇ ਲਾਲਚ ‘ਚ ਵਿਆਹੁਤਾ ਔਰਤ ਨੇ ਹੱਦ ਹੀ ਪਾਰ ਕਰ ਦਿੱਤੀ ਅਤੇ ਆਪਣਾ ਚਿਹਰਾ ਛੁਪਾਏ ਬਿਨਾਂ ਆਪਣੇ ਰਿਸ਼ਤੇਦਾਰਾਂ ਅਤੇ ਖੁਦ ਦੀਆਂ ਨਿਊਡ ਵੀਡੀਓ ਪੋਸਟ ਕਰ…