ਚੰਡੀਗੜ੍ਹ ਪੀਜੀਆਈ ਵਿਚ ਮੁੜ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ

ਚੰਡੀਗੜ੍ਹ ਦੇ ਪੀਜੀਆਈ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਖਬਰ ਹੈ। ਮੌਕੇ ਉਤੇ 5 ਤੋਂ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਜਾਣਕਾਰੀ ਮਿਲੀ ਹੈ ਕਿ ਅੱਗ ਇੱਕ ਸ਼ਾਰਟ ਸਰਕਟ ਕਾਰਨ ਲੱਗੀ ਹੈ। ਮਰੀਜ਼ਾਂ ਨੂੰ ਓਪੀਡੀ ਤੋਂ ਪਾਰਕਿੰਗ ਵਿੱਚ ਲਿਜਾਇਆ ਗਿਆ ਹੈ।

ਚੰਡੀਗੜ੍ਹ ਦੇ ਪੀਜੀਆਈ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਖਬਰ ਹੈ। ਮੌਕੇ ਉਤੇ 5 ਤੋਂ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ।

ਜਾਣਕਾਰੀ ਮਿਲੀ ਹੈ ਕਿ ਅੱਗ ਇੱਕ ਸ਼ਾਰਟ ਸਰਕਟ ਕਾਰਨ ਲੱਗੀ ਹੈ। ਮਰੀਜ਼ਾਂ ਨੂੰ ਓਪੀਡੀ ਤੋਂ ਪਾਰਕਿੰਗ ਵਿੱਚ ਲਿਜਾਇਆ ਗਿਆ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਰੈਸਕਿਊ ਟੀਮ ਨੇ ਮਰੀਜ਼ਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਹੈ।

ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਚ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਰਾਤ ਨੂੰ ਭਿਆਨਕ ਅੱਗ (fire in pgi) ਲੱਗ ਗਈ ਸੀ। ਦੇਰ ਰਾਤ ਨਹਿਰੂ ਹਸਪਤਾਲ ਦੀ ਗਰਾਊਂਡ ਫਲੋਰ ‘ਤੇ ਯੂ.ਪੀ.ਐੱਸ. ‘ਚ ਲੱਗੀ ਅੱਗ ਤੇਜ਼ੀ ਨਾਲ ਪੰਜ ਮੰਜ਼ਿਲਾਂ ਤੱਕ ਫੈਲ ਗਈ ਸੀ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerbetpark girişgalabet girişmersobahismobilbahissuperbetin, superbetin girişsuperbetin, superbetin girişbuy drugspubg mobile ucsuperbetphantomgrandpashabetsekabetGanobetTümbetGrandpashabetcasibomcasiboxmatbet tvsahabetdeneme bonusu veren sitelersetrabetsetrabet girişbetciobetciobetciocasiboxcasibombetplaybetplaydizipaljojobet 1040deneme bonusu veren sitelerdeneme bonusu1xbetbetwoon