ਜਲੰਧਰ 20 ਅਪ੍ਰੈਲ (EN) ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 8 ਥਾਣਾ ਇੰਚਾਰਜਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਵਿੱਚ ਮਹਿਲਾ ਥਾਣੇ ਦੀ ਐਸਐਚਓ ਮੋਨਿਕਾ ਅਰੋੜਾ ਨੂੰ ਪੁਲਿਸ ਲਾਈਨ ਭੇਜਿਆ ਗਿਆ ਹੈ। ਜਦੋਂ ਕਿ ਰਵਿੰਦਰ ਕੁਮਾਰ ਨੂੰ ਦੁਬਾਰਾ ਨਿਊ ਬਾਰਾਦਰੀ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ।