ਮਾਲਕ ਨੂੰ ਪਸੰਦ ਨਹੀਂ ਆਇਆ ਕੋਰੀਅਰ

ਲੁਧਿਆਣਾ ਦੀ ਪੰਚਸ਼ੀਲ ਕਲੋਨੀ ਵਿੱਚ ਕੋਰੀਅਰ ਡਿਲੀਵਰੀ ਬੁਆਏ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਨੌਜਵਾਨ ਦੀ ਸਿਰਫ ਇਸ ਲਈ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਜੋ ਕੋਰੀਅਰ ਲੈ ਕੇ ਆਇਆ ਸੀ ਉਸ ਦੇ ਮਾਲਕ ਨੂੰ ਕੋਰੀਅਰ ਪਸੰਦ ਨਹੀਂ ਆਇਆ ਸੀ। ਇਸ ਕਾਰਨ ਉਕਤ ਵਿਅਕਤੀ ਨੇ ਕੋਰੀਅਰ ਬੁਆਏ ਨੂੰ ਪੈਸੇ ਨਹੀਂ ਦਿੱਤੇ।

ਮਿਲੀ ਜਾਣਕਾਰੀ ਅਨੁਸਾਰ ਕੋਰੀਅਰ ਡਿਲੀਵਰੀ ਬੁਆਏ ਦਾ ਨਾਂ ਸ਼ਾਮ ਹੈ ਅਤੇ ਕੋਰੀਅਰ ਵਾਲੇ ਲੜਕੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਦਾ ਨਾਂ ਹਰਸ਼ਦੀਪ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਆਪਣੇ ਸਾਥੀਆਂ ਨੂੰ ਮੌਕੇ ‘ਤੇ ਬੁਲਾਇਆ ਅਤੇ ਕੋਰੀਅਰ ਬੁਆਏ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀ ਕੋਰੀਅਰ ਬੁਆਏ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਸ ਦੌਰਾਨ ਹਮਲਾਵਰਾਂ ਵਿੱਚੋਂ ਇੱਕ ਨੇ ਰਿਵਾਲਵਰ ਕੱਢ ਕੇ ਲਹਿਰਾ ਦਿੱਤਾ। ਪਹਿਲਾਂ ਤਾਂ ਪੁਲੀਸ ਮਾਮਲੇ ਤੋਂ ਟਾਲਾ ਵੱਟਦੀ ਨਜ਼ਰ ਆਈ ਪਰ ਜਦੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਪੁਲੀਸ ਨੂੰ ਬਣਦੀ ਕਾਰਵਾਈ ਕਰਨ ਲਈ ਅੱਗੇ ਆਉਣਾ ਪਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
hacklink al dizi film izle film izle yabancı dizi izle fethiye escort bayan escort - vip elit escort erotik film izle hack forum türk ifşa the prepared organik hit BetofficeMostbetcasibom güncel girişcasibom girişcasibomcasibomistanbul escortsbettilt girişbettiltCasibomcasibomcasibombettilt yeni girişcasibom girişCanlı bahis siteleritürkçe pornosekabet twitteraviator game download apk for androidmeritkingbettiltonwin girişdeneme bonusu veren sitelerKıbrıs night clubcasibomcasibomcasibom güncelmeritking cumaselçuksportstaraftarium24betparkGrandpashabetGrandpashabetextrabetdeneme Bonusu Veren sitelerhttps://mangavagabond.online/de/map.phphttps://lesabahisegiris.comhttps://mangavagabond.online/de/extrabetextrabet girişextrabetpornhbiut xkdwfextrabet girişmeritking girişextrabet girişmeritking girişmeritkingmeritking girişmeritking güncel girişaltyazılı pornvirabet girişmeritking girişmeritkingcasibomjojobetmeritkingfixbetMeritkingjojobetlunabetcasibom