‘ਚੰਦਰਯਾਨ 3’ ਤੋਂ ਕੁੱਝ ਇਸ ਤਰ੍ਹਾਂ ਦਾ ਦਿਖਾਈ ਦਿੱਤਾ ਚੰਦ ਦਾ ਦ੍ਰਿਸ਼, ISRO ਨੇ ਜਾਰੀ ਕੀਤੀ ਪਹਿਲੀ ਵੀਡੀਓ

ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਐਤਵਾਰ ਨੂੰ ਚੰਦਰਯਾਨ-3 ਦੇ ਕੈਮਰੇ ਵਿੱਚ ਕੈਦ ਚੰਦ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ। ਚੰਦਰਯਾਨ-3 ਨੇ ਸ਼ਨੀਵਾਰ (5 ਅਗਸਤ) ਨੂੰ ਚੰਦਰਮਾ ਦੇ ਔਰਵਿਟ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਦ੍ਰਿਸ਼ ਦਿਖਾਇਆ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਚੰਦਰਮਾ ‘ਤੇ ਨੀਲੇ ਹਰੇ ਰੰਗ ਦੇ ਕਈ ਟੋਏ ਹਨ।

https://twitter.com/chandrayaan_3/status/1688215948531015681?ref_src=twsrc%5Etfw%7Ctwcamp%5Etweetembed%7Ctwterm%5E1688215948531015681%7Ctwgr%5Ee68fab3667fdbfc3abe70bfe0d9a824c9e21b007%7Ctwcon%5Es1_&ref_url=https%3A%2F%2Fdailypost.in%2Fnews%2Fnational%2Fmoon-viewed-by-chandrayaan3%2F

ਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਟਵੀਟ ਕੀਤਾ ਕਿ 5 ਅਗਸਤ, 2023 ਨੂੰ ਚੰਦਰਯਾਨ-3 ਤੋਂ ਚੰਦਰਮਾ ਦੇ ਔਰਵਿਟ ਵਿੱਚ ਚੰਦਰਮਾ ਦੇਖਿਆ ਗਿਆ ਸੀ। ਚੰਦਰਮਾ ‘ਤੇ ਇਸਰੋ ਦਾ ਮਿਸ਼ਨ ਹੁਣ ਤੱਕ ਵਧੀਆ ਚੱਲ ਰਿਹਾ ਹੈ ਅਤੇ ਇਸਰੋ ਨੂੰ ਉਮੀਦ ਹੈ ਕਿ ਵਿਕਰਮ ਲੈਂਡਰ ਇਸ ਮਹੀਨੇ ਦੇ ਅੰਤ ਵਿੱਚ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ ‘ਤੇ ਇੱਕ ਸਾਫਟ ਲੈਂਡਿੰਗ ਕਰੇਗਾ। ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਲਈ 22 ਦਿਨ ਪਹਿਲਾਂ ਲਾਂਚ ਕੀਤਾ ਗਿਆ ਸੀ, ਜਿੱਥੇ ਹੁਣ ਤੱਕ ਕੋਈ ਵੀ ਦੇਸ਼ ਨਹੀਂ ਪਹੁੰਚਿਆ ਹੈ। ਭਾਰਤ ਦਾ ਤੀਜਾ ਮਨੁੱਖ ਰਹਿਤ ਚੰਦਰਮਾ ਮਿਸ਼ਨ ਚੰਦਰਯਾਨ-3 ਸ਼ਨੀਵਾਰ ਨੂੰ ਚੰਦਰਮਾ ਦੇ ਔਰਵਿਟ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕਰ ਗਿਆ।

hacklink al hack forum organik hit kayseri escort deneme bonusu veren sitelerSnaptikgrandpashabetescortPin up yuklefixbetmegabahiszbahismersobahiszbahiskralbetcasibomforum bahissahabetmeritbetdinamobetinovapinjojobet 1033 com girisMarsbahisganobetkolaybetgrandpashabetanal pornlesbian pornbetciovipslotdeneme bonusu veren sitelerjojobet giriş