ਕਿੰਡਰਜ ਪੈਰਾਡਾਈਜ ਸਕੂਲ ‘ਚ ਮਨਾਇਆ ਗਿਆ ਸੁਤੰਤਰਤਾ ਦਿਵਸ

ਜਲੰਧਰ (ਕੁਲਪ੍ਰੀਤ ਸਿੰਘ ) – ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਨੂੰ ਆਜ਼ਾਦ ਹੋਏ ਕਈ ਸਾਲ ਹੋ ਚੁੱਕੇ ਹਨ, ਅਜਿਹੇ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਹੈ। ਮਹਾਨਗਰ ਦੇ ਕਿੰਡਰਜ ਪੈਰਾਡਾਈਜ ਸਕੂਲ ਕਮਲ ਵਿਹਾਰ ’ਚ ਪ੍ਰਿੰਸੀਪਲ ਸੁਸ਼ਮਾ ਸੂਰੀ ਦੀ ਅਗਵਾਹੀ ਹੇਠ ਸੁਤੰਤਰਤਾ ਦਿਵਸ ਮਨਾਇਆ ਗਿਆ | ਇਸ ਮੌਕੇ ਅਧਿਆਪਕਾਂ ਨੇਂ ਬੱਚਿਆਂ ਨੂੰ 15 ਅਗਸਤ ਦੇ ਮਹਤੱਵ ਬਾਰੇ ਦੱਸਿਆ | ਇਸ ਮੌਕੇ ਬੱਚਿਆਂ ਨੇ ਵੱਖ -ਵੱਖ ਗਤੀਵਿਧੀਆਂ ’ਚ ਹਿਸਾ ਲਿਆ |ਵਿਦਿਆਰਥੀਆਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨ ਕੀਤਾ। ਇਸ ਮੌਕੇ ਜਸਮੀਤ ਕੌਰ,ਪ੍ਰਿਯਾਨਸ਼ੀ ਅਰੋੜਾ ,ਮਨਕੀਰਤ ,ਹਰਕੀਰਤ,ਏਕਮ ਅਰੋੜਾ,ਨੈਨਾ,ਨਿੱਕੀ ,ਮਾਹੀ,ਅਤੇ ਬਾਕੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਵੱਖ -ਵੱਖ ਸਰਗਰਮੀਆਂ ’ਚ ਹਿਸਾ ਲਿਆ|

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetİzmit escortbahiscom giriş güncelparibahis giriş güncelextrabet giriş güncelpadişahbet güncel