ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਵੱਲੋਂ ਪੂਜਾ ਬੀ ਸੀ ਵਿੰਗ ਪੰਜਾਬ ਦੇ ਚੇਅਰਪਰਸਨ ਨਿਯੁਕਤ ਨਾਰੀ ਸ਼ਕਤੀ ਨੂੰ 50 ਫ਼ੀਸਦੀ ਕੋਟਾ ਰਾਜਨੀਤੀ ਚ ਮਿਲਣਾ ਚਾਹੀਦਾ – ਸੁਖਵਿੰਦਰ ਕੌਰ ਪੰਜਾਬ ਪਧਾਨ

ਅੰਮ੍ਰਿਤਸਰ(ਗਗਨਦੀਪ ਸਿੰਘ) ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਦੀ ਮੀਟਿੰਗ ਗੁਰਪ੍ਰੀਤ ਸਿੰਘ ਚੱਬਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਜੀਠਾ ਰੋਡ ਗੁਰਲਾਲ ਸਿੰਘ ਦੀ ਅਗਵਾਹੀ ਹੇਠ ਹੋਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਕੌਰ ਪ੍ਰਧਾਨ ਪੰਜਾਬ ਮਹਿਲਾ ਵਿੰਗ,ਕੁਲਬੀਰ ਕੌਰ ਜਿਲਾ ਚੇਅਰਪਰਸਨ ਤਰਨ ਤਾਰਨ,ਗੁਰਜਿੰਦਰ ਸਿੰਘ ਜਿਲਾ ਪ੍ਰਧਾਨ ਬੀ ਸੀ ਵਿੰਗ , ਦਵਿੰਦਰ ਮੰਨੂੰ ਜਿਲਾ ਪ੍ਰਧਾਨ ਯੂਥ,ਰਿਸ਼ੀ ਮੱਟੂ ਪ੍ਰਧਾਨ ਪੌਂਚੇ ਮੀਟਿੰਗ ਵਿੱਚ ਉੱਘੇ ਸਮਾਜ ਸੇਵਕ ਪੂਜਾ ਜੀ ਜੌ ਪਹਿਲਾ ਕਾਂਗਰਸ ਪਾਰਟੀ ਚ ਆਪਣੀਆ ਸੇਵਾਵਾਂ ਨਿਭਾ ਰਹੇ ਹਨ ਉਹ ਅੱਜ ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਵਿਚ ਸ਼ਾਮਿਲ ਹੋ ਗਏ ਓਹਨਾ ਦੀਆ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਥੇਬੰਦੀ ਵੱਲੋਂ ਓਹਨਾ ਬੈਕ-ਵਰਡ (ਬੀ-ਸੀ) ਵਿੰਗ ਪੰਜਾਬ ਚੇਅਰਪਰਸਨ ਨਿਯੁਕਤ ਕੀਤਾ ਗਿਆ ਅਤੇ ਏਕਮ ਸਿੰਘ ਨੂੰ ਜਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਮੌਕੇ ਗੁਰਲਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਸੂਬੇ ਚ ਹਰ ਇਲਾਕੇ ਚ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਵਿਰੋਧੀ ਅਤੇ ਗੈਂਗਸਟਰ ਖਿਲਾਫ ਅਵਾਜ ਬੁਲੰਦ ਅਤੇ ਅਪਣੇ ਦਬੇ ਕੁਚਲੇ ਸਮਾਜ ਦੀ ਅਵਾਜ ਨੂੰ ਬੁਲੰਦ ਕਰਨਾ ਹੈ ਅਤੇ ਲੋਕਾ ਨੂੰ ਇਨਸਾਫ ਦਿਵਾਉਣ ਆ ਹੈ ਅਤੇ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜੋੜਨ ਦਾ ਉਪਰਾਲਾ ਕਰ ਰਹੇ ਹਾ ਅਤੇ ਜਲਦ ਹੀ ਅਪਣੇ ਬੈਕ- ਵਰਡ, ਐਸ -ਸੀ ਸਮਾਜ ਦੇ ਲੋਕਾ ਦੇ ਕਰਜੇ ਸਬੰਧੀ ਆਕੜਾ ਇਕੱਠਾ ਕਰਕੇ ਸਰਕਾਰ ਕੋਲੋ ਕਰਜੇ ਮਾਫ਼ ਕਰਵਾਏ ਜਾਣਗੇ ਅਤੇ ਪੂਰੇ ਸੂਬੇ ਚ ਸੰਘਰਸ਼ ਕੀਤਾ ਜਾਵੇਗਾ ਜੱਥੇਬੰਦੀ ਦੇ ਵਧੀਆ ਉਪਰਾਲੇ ਦੇਖ ਕੇ ਲੋਕ ਜੁੜ ਰਹੇ ਹਨ ਅਤੇ ਹੋਰ ਮੋਹਤਵਾਰ ਸਾਥੀ ਹਾਜ਼ਿਰ ਹਨ

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetİzmit escortbahiscom giriş güncelparibahis giriş güncelextrabet giriş güncelpadişahbet güncel