ਬਿਕਰਮਜੀਤ ਸਿੰਘ ਮਜੀਠੀਆ ਤੇ ਆਕਾਲੀ ਆਗੂ ਲਖਬੀਰ ਸਿੰਘ ਚੀਤਾ ਨੇ ਸਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਜੀ ਦੀ ਮਾਤਾ ਜੀ ਦੇ ਦੇਹਾਂਤ ਤੇ ਪਰਿਵਾਰ ਨਾਲ ਕੀਤਾ ਦੁੱਖ ਸਾਝਾ

ਅਮਿੰਤਸਰ (ਗਗਨਦੀਪ ਸਿੰਘ) ਅਮਿੰਤਸਰ ਦੇ ਆਕਾਲੀ ਦਲ ਦੇ ਸਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਜੀ ਦੇ ਮਾਤਾ ਜੀ ਆਕਾਲ ਚਲਾਣਾ ਕਰ ਗਏ ਸਨ ਆਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਸਮੂਹ ਪਰਿਵਾਰ ਨੂੰ ਮਿਲ ਕੇ ਮਾਤਾ ਜੀ ਦੇ ਆਕਾਲ ਚਲਾਣੇ ਦਾ ਦੁੱਖ ਸਾਝਾ ਕੀਤਾ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ  ਆਕਾਲ ਪੁਰਖ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣ ਤੇ ਪਰਿਵਾਰ ਨੂੰ ਮਹਾਰਾਜ ਦਾ ਭਾਣਾ ਮੰਨਣ ਦੀ ਤਾਕਤ ਦੇਣ ਆਕਾਲੀ ਦਲ ਆਗੂ ਲਖਬੀਰ ਸਿੰਘ ਝੀਤਾ ਜੀ ਨੇ ਗੁਰਪ੍ਰਤਾਪ ਸਿੰਘ ਟਿੱਕਾ ਜੀ ਦੇ ਗਹਿ ਵਿਖੇ ਪੰਹੁਚ ਕੇ ਉਹਨੇ ਤੇ ਪਰਿਵਾਰ ਨਾਲ ਦੁੱਖ  ਸਾਝਾ ਕੀਤਾ ਤੇ ਪਰਿਵਾਰ ਨੂੰ ਮਹਾਰਾਜ  ਭਾਣਾ ਮੰਨਣ ਦੀ ਤਾਕਤ ਦੇਣ ਮਹਾਰਾਜ ਆਪਣੇ ਮਾਤਾ ਜੀ ਨੂੰ ਚਰਨਾ ਨਾਲ ਨਿਵਾਸ ਬਖਸਣ ਸਾਡੀ ਆਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਟਿੱਕਾ ਜੀ ਬੜੇ ਮਿਠੇ ਸੁਭਾਅ ਦੇ ਨੇ ਅਮਿੰਤਸਰ ਸਹਿਰ ਦੇ ਕਈ ਰਾਜਨੀਤੀ  ਲੀਡਰਾ ਦੇ ਦੁੱਖ ਸੁੱਖ ਵਿੱਚ ਹਾਜਰ ਹੁੰਦੇ ਨੇ ਬਿਕਰਮਜੀਤ ਸਿੰਘ ਮਜੀਠੀਆ ਤੇ ਸਾਰਾ ਆਕਾਲੀ ਦਲ ਗੁਰਪ੍ਰਤਾਪ ਸਿੰਘ ਟਿੱਕਾ ਜੀ ਦੇ ਦੁੱਖ ਵਿਚ ਉਹਨਾਂ ਦੇ ਨਾਲ ਖੜਾ ਹੈ|

hacklink al hack forum organik hit kayseri escort Mostbettiktok downloadergrandpashabetgrandpashabetjojobetcenabetjojobet 1019bahiscasinobetwoongamdom girişultrabetsapanca escortlidodeneme bonusu veren sitelermatadorbetmatadorbettambet