ਪੰਜਾਬ ਸਰਕਾਰ ਵੱਲੋਂ ਅਫਸਰਸ਼ਾਹੀ ‘ਚ ਵੱਡਾ ਫੇਰਬਦਲ

ਪੰਜਾਬ ਸਰਕਾਰ ਨੇ 16 ਆਈਏਐਸ ਤੇ 13 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪ੍ਰਿਅੰਕ ਭਾਰਤੀ ਨੂੰ ਸਕੱਤਰ ਲੋਕ ਨਿਰਮਾਣ ਵਿਭਾਗ, ਦਵਿੰਦਰਪਾਲ ਸਿੰਘ ਖਰਬੰਦਾ ਨੂੰ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਤੇ ਇਸੇ ਵਿਭਾਗ ਦੇ ਡਾਇਰੈਕਟਰ ਦਾ ਚਾਰਜ, ਸੀਈਓ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਤੇ ਪ੍ਰਮੋਸ਼ਨ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਅਮਰਪਾਲ ਸਿੰਘ ਨੂੰ ਸੀਈਓ ਪੇਡਾ, ਵਰਿੰਦਰ ਕੁਮਾਰ ਸ਼ਰਮਾ ਨੂੰ ਵਿਸ਼ੇਸ਼ ਸਕੱਤਰ ਗ੍ਰਹਿ, ਸਕੱਤਰ ਮਨੁੱਖੀ ਅਧਿਕਾਰ ਕਮਿਸ਼ਨ, ਨੋਡਲ ਅਫ਼ਸਰ ਨਸ਼ਾ ਵਿਰੋਧੀ ਮੁਹਿੰਮ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਦਵਿੰਦਰ ਸਿੰਘ ਨੂੰ ਐਮਸੀ ਸਹਿਕਾਰੀ ਬੈਂਕ ਤੇ ਮੈਂਬਰ ਸਕੱਤਰ ਅਨੁਸੂਚਿਤ ਜਾਤੀ ਕਮਿਸ਼ਨ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ, ਮੈਂਬਰ ਸਕੱਤਰ ਪੱਛੜੀਆਂ ਜਾਤੀਆਂ ਕਮਿਸ਼ਨ ਲਾਇਆ ਗਿਆ ਹੈ।

ਦੀਪਤੀ ਉਪਲ ਨੂੰ ਸੰਯੁਕਤ ਐਮਡੀ ਤੇ ਸੀਈਓ ਪੰਜਾਬ ਮਿਉਂਸਿਪਲ ਵਿਕਾਸ ਕੰਪਨੀ, ਸ਼ੀਨਾ ਅਗਰਵਾਲ ਨੂੰ ਵਿਸ਼ੇਸ਼ ਸਕੱਤਰ ਸਮਾਜਿਕ ਸੁਰੱਖਿਆ, ਔਰਤਾਂ ਤੇ ਬੱਚਿਆਂ ਦੀ ਭਲਾਈ ਵਿਭਾਗ, ਸਨਮ ਅਗਰਵਾਲ ਨੂੰ ਵਿਸ਼ੇਸ਼ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ, ਬਲਦੀਪ ਕੌਰ ਨੂੰ ਵਿਸ਼ੇਸ਼ ਸਕੱਤਰ ਪ੍ਰਸੋਨਲ, ਵਿਜੀਲੈਂਸ ਤੇ ਪੀਐਸਆਈਈਸੀ ਦੀ ਐਮਡੀ ਲਾਇਆ ਗਿਆ ਹੈ।

ਸੰਦੀਪ ਕੁਮਾਰ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ, ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ ਮਾਈਨਿੰਗ, ਸੰਦੀਪ ਰਿਸ਼ੀ ਨੂੰ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਅਮਿਤ ਕੁਮਾਰ ਪੰਚਾਲ ਨੂੰ ਏਡੀਸੀ ਫਗਵਾੜਾ, ਅਦਿੱਤਿਆ ਡਚਵਾਲ ਨੂੰ ਵਧੀਕ ਸਕੱਤਰ ਪਰਵਾਸੀ ਮਾਮਲੇ ਵਿਭਾਗ, ਪਰਮਿੰਦਰ ਪਾਲ ਸਿੰਘ ਨੂੰ ਐਮਡੀ ਪਨਕੌਮ, ਮਨੀਸ਼ਾ ਰਾਣਾ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਲਗਾਇਆ ਹੈ।

ਪੀਸੀਐਸ ਅਫ਼ਸਰਾਂ ਵਿੱਚ ਪਰਮਜੀਤ ਸਿੰਘ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਰਾਜਦੀਪ ਕੌਰ ਨੂੰ ਸੰਯੁਕਤ ਸਕੱਤਰ ਵਿਜੀਲੈਂਸ ਤੇ ਪ੍ਰਸੋਨਲ ਅਤੇ ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ, ਰਾਕੇਸ਼ ਕੁਮਾਰ ਪੋਪਲੀ ਨੂੰ ਵਧੀਕ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਆਨੰਦ ਸਾਗਰ ਸ਼ਰਮਾ ਨੂੰ ਸੰਯੁਕਤ ਸਕੱਤਰ ਖੇਤੀਬਾੜੀ ਤੇ ਵਧੀਕ ਮੈਨੇਜਿੰਗ ਡਾਇਰੈਕਟਰ ਪਨਗਰੇਨ ਲਾਇਆ ਗਿਆ ਹੈ।

ਜੋਤੀ ਬਾਲਾ ਨੂੰ ਏਡੀਸੀ ਹੁਸ਼ਿਆਰਪੁਰ, ਕਨੂ ਥਿੰਦ ਨੂੰ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਡਾਇਰੈਕਟੋਰੇਟ ਉਦਯੋਗ ਵਿਭਾਗ, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸਡੀਐਮ ਪੱਟੀ, ਨਮਨ ਮੜਕਣ ਡਿਪਟੀ ਡਾਇਰੈਕਟਰ ਲੋਕ ਨਿਰਮਾਣ ਵਿਭਾਗ ਪਟਿਆਲਾ, ਕਰਨਦੀਪ ਸਿੰਘ ਨੂੰ ਸੰਯੁਕਤ ਡਾਇਰੈਕਟਰ ਖੇਤੀਬਾੜੀ, ਜਸਪ੍ਰੀਤ ਸਿੰਘ ਨੂੰ ਐਸਡੀਐਮ ਸੁਲਤਾਨਪੁਰ ਲੋਧੀ, ਬਲਜੀਤ ਕੌਰ ਨੂੰ ਐਸਡੀਐਮ ਫਰੀਦਕੋਟ, ਅਨਿਲ ਗੁਪਤਾ ਨੂੰ ਉਪ ਸਕੱਤਰ ਜਨਰਲ ਪ੍ਰਸ਼ਾਸਨ ਤੇ ਤਾਲਮੇਲ ਤੇ ਕਿਰਨ ਸ਼ਰਮਾ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਮੁਹਾਲੀ ਲਾਇਆ ਹੈ।

hacklink al hack forum organik hit kayseri escort deneme bonusu veren sitelerMostbetdeneme bonusu veren sitelerMostbetGrandpashabetGrandpashabetSnaptikgrandpashabetGrandpashabetelizabet girişcasibomaydın eskortaydın escortmanisa escortdeneme bonusu veren sitelercasibom güncel girişonwin girişimajbetdinimi porn virin sex sitiliriojedeyneytmey boynuystu veyreyn siyteyleyrjojobetjojobetonwin girişCasibom Güncel Girişgrandpashabet güncel girişcasibom 891 com giriscasibom girişdeyneytmey boynuystu veyreyn siyteyleyrcasibomjojobetgrandpashabetesenyurt escortCasibom 891jojobetholiganbetsekabetonwinsahabetgrandpashabetmatadorbetmeritkingbets10mobilbahiscasinomaxibetturkeymavibet güncel girişizmit escortholiganbetsahabetzbahisbahisbubahisbupornosexdizi izlefilm izlebettilt giriş günceltimebet girişmarsbahispalacebet girişlimanbet girişjojobetstarzbet twittermavibetjojobetholiganbetsekabetcasibomcasibomcasibom girişcasibomsekabetgalabettempobet