ਐਡਮਿਸ਼ਨ-ਆਧਾਰ ਤੋਂ ਲੈ ਕੇ ਡਰਾਈਵਿੰਗ ਲਾਈਸੈਂਸ ਲੈਣ ਤੱਕ, ਹੁਣ ਹਰ ਜਗ੍ਹਾ ਹੋਵੇਗੀ ਇਸ ਦਸਤਾਵੇਜ਼ ਦੀ ਲੋੜ

ਜੇਕਰ ਤੁਸੀਂ ਜਨਮ ਸਰਟੀਫਿਕੇਟ ਨੂੰ ਹਲਕੇ ਵਿੱਚ ਲੈਂਦੇ ਹੋ, ਨਹੀਂ ਬਣਵਾਇਆ ਜਾਂ ਘਰ ਦੇ ਬੱਚਿਆਂ ਕੋਲ ਵੀ ਜਨਮ ਸਰਟੀਫਿਕੇਟ ਨਹੀਂ ਹੈ, ਤਾਂ ਤੁਹਾਡੇ ਲਈ ਬਹੁਤ ਮਹੱਤਵਪੂਰਨ ਖਬਰ ਹੈ। 1 ਅਕਤੂਬਰ ਤੋਂ ਦਸਤਾਵੇਜ਼ ਵੈਰੀਫਿਕੇਸ਼ਨ ‘ਚ ਜਨਮ ਸਰਟੀਫਿਕੇਟ ਦੀ ਮਹੱਤਤਾ ਵਧਣ ਜਾ ਰਹੀ ਹੈ। ਨਵੇਂ ਨਿਯਮ ਦੇ ਤਹਿਤ, ਜਨਮ ਸਰਟੀਫਿਕੇਟ ਨੂੰ ਸਕੂਲਾਂ ਵਿੱਚ ਦਾਖਲਾ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ, ਵਿਆਹ ਰਜਿਸਟ੍ਰੇਸ਼ਨ, ਸਰਕਾਰੀ ਨੌਕਰੀ, ਪਾਸਪੋਰਟ ਅਤੇ ਆਧਾਰ ਸਮੇਤ ਕਈ ਥਾਵਾਂ ‘ਤੇ ਇੱਕ ਦਸਤਾਵੇਜ਼ ਵਜੋਂ ਵਰਤਿਆ ਜਾ ਸਕਦਾ ਹੈ।

ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਬਿੱਲ 2023 ਨੂੰ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਪਾਸ ਕੀਤਾ ਗਿਆ। ਇਸ ਨੂੰ ਰਾਸ਼ਟਰਪਤੀ ਤੋਂ ਵੀ ਸਹਿਮਤੀ ਮਿਲ ਗਈ ਸੀ। ਇਸ ਨੂੰ 1 ਅਕਤੂਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ। ਮਾਨਸੂਨ ਸੈਸ਼ਨ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ‘ਚ ਕਿਹਾ ਸੀ ਕਿ ਅਸਲ ਐਕਟ ਨੂੰ ਸ਼ੁਰੂ ਤੋਂ ਹੀ ਸੋਧਿਆ ਨਹੀਂ ਗਿਆ ਸੀ।

ਹੁਣ ਸਮਾਜਿਕ ਤਬਦੀਲੀਆਂ ਅਤੇ ਤਕਨੀਕੀ ਤਰੱਕੀ ਦੇ ਨਾਲ ਤਾਲਮੇਲ ਰੱਖਣ ਅਤੇ ਇਸਨੂੰ ਵਧੇਰੇ ਨਾਗਰਿਕ-ਅਨੁਕੂਲ ਬਣਾਉਣ ਲਈ ਸੋਧ ਦੀ ਲੋੜ ਸੀ। ਨਵੇਂ ਕਾਨੂੰਨ ਤੋਂ ਬਾਅਦ, ਕਿਸੇ ਵਿਅਕਤੀ ਦੀ ਉਮਰ ਅਤੇ ਜਨਮ ਸਥਾਨ ਨੂੰ ਸਾਬਤ ਕਰਨ ਲਈ ਇਸ ਨੂੰ ਪ੍ਰਮਾਣਿਤ ਮੰਨਿਆ ਜਾਵੇਗਾ। ਇਹ ਤੁਹਾਨੂੰ ਦੇਸ਼ ਵਿੱਚ ਤੁਹਾਡੀ ਜਨਮ ਮਿਤੀ ਅਤੇ ਸਥਾਨ ਨੂੰ ਸਾਬਤ ਕਰਨ ਲਈ ਬਹੁਤ ਸਾਰੇ ਦਸਤਾਵੇਜ਼ ਦਿਖਾਉਣ ਤੋਂ ਬਚਾਏਗਾ।

hacklink al hack forum organik hit kayseri escort mariobet girişdeneme bonusu veren sitelerdeneme bonusu veren sitelerultrabetmeritbet1xbet, 1xbet girişmersobahissekabet, sekabet giriş , sekabet güncel girişmatadorbet girişmatadorbet girişbuy drugspubg mobile ucsuperbetphantomgrandpashabetsekabetGanobetTümbetmarsbahismarsbahispusulabetpusulabet girişonwinmeritkingkingroyalCasibomcasibompusulabetbetcioBetciobetciobetcio