ਇਨਸਾਨਾਂ ਨੂੰ ਪੁਲਾੜ ‘ਚ ਭੇਜੇਗਾ ਭਾਰਤ

ਮੰਗਲ ਗ੍ਰਹਿ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਉਤਰ ਕੇ ਰਿਕਾਰਡ ਬਣਾਉਣ ਵਾਲੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਹੁਣ ਪੁਲਾੜ ‘ਚ ਮਨੁੱਖੀ ਮਿਸ਼ਨ ਭੇਜਣ ਦੀ ਤਿਆਰੀ ਪੂਰੀ ਕਰ ਲਈ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਪੁਲਾੜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਸਰੋ 21 ਅਕਤੂਬਰ ਨੂੰ ਗਗਨਯਾਨ ਮਿਸ਼ਨ ਲਈ ਪਹਿਲੀ ਟੈਸਟ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ।

ਜਤਿੰਦਰ ਸਿੰਘ ਨੇ ਚੰਦਰਯਾਨ-3 ਅਤੇ ਆਦਿਤਿਆ ਐਲ-1 ਮਿਸ਼ਨਾਂ ‘ਚ ਸ਼ਾਮਲ ਇਸਰੋ ਦੇ ਇੰਜੀਨੀਅਰਾਂ ਦੇ ਸਨਮਾਨ ਪ੍ਰੋਗਰਾਮ ‘ਚ ਕਿਹਾ ਕਿ ਪੁਲਾੜ ‘ਚ ਜਾਣ ਤੋਂ ਬਾਅਦ ਗਗਨਯਾਨ ਵਾਪਸ ਸਮੁੰਦਰ ‘ਚ ਉਤਰੇਗਾ। ਜਲ ਸੈਨਾ ਨੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਮਾਡਿਊਲ ਨੂੰ ਮੁੜ ਪ੍ਰਾਪਤ ਕਰਨ ਲਈ ਪਹਿਲਾਂ ਹੀ ਇੱਕ ਮੌਕ ਆਪਰੇਸ਼ਨ ਸ਼ੁਰੂ ਕਰ ਦਿੱਤੀ ਹੈ।

ਯਾਤਰੀਆਂ ਨੂੰ ਧਰਤੀ ਤੋਂ 400 ਕਿਲੋਮੀਟਰ ਦੂਰ ਪੁਲਾੜ ਵਿੱਚ ਭੇਜਿਆ ਜਾਵੇਗਾ

ਮੰਤਰੀ ਨੇ ਕਿਹਾ ਕਿ ਇਸਰੋ ਅਗਲੇ ਸਾਲ ਦੇ ਅੰਤ ਵਿੱਚ ਪੁਲਾੜ ਵਿੱਚ ਇੱਕ ਮਾਨਵ ਮਿਸ਼ਨ ਚਲਾਏਗਾ। ਇਸ ਤੋਂ ਪਹਿਲਾਂ ਇਹ ਟੈਸਟ ਹੋਣ ਜਾ ਰਿਹਾ ਹੈ। ਚਾਲਕ ਦਲ ਦੇ ਮਾਡਿਊਲ ਦਾ ਨਾਮ ਜਿਸ ਵਿੱਚ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ ਟੈਸਟ ਵਹੀਕਲ ਡਿਵੈਲਪਮੈਂਟ ਫਲਾਈਟ (ਟੀਵੀ-ਡੀ-1) ਹੈ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਇਸ ਮੋਡਿਊਲ ਵਿੱਚ ਰੱਖ ਕੇ 400 ਕਿਲੋਮੀਟਰ ਦੂਰ ਪੁਲਾੜ ਵਿੱਚ ਭੇਜ ਕੇ ਟੈਸਟਿੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਨੂੰ ਧਰਤੀ ’ਤੇ ਵਾਪਸ ਲਿਆ ਕੇ ਬੰਗਾਲ ਦੀ ਖਾੜੀ ਦੇ ਸਮੁੰਦਰ ਵਿੱਚ ਉਤਾਰਿਆ ਜਾਵੇਗਾ।

 

hacklink al hack forum organik hit kayseri escort mariobet girişdeneme bonusu veren sitelerdeneme bonusu veren sitelerescortfixbetngsbahismarsbahis, marsbahis giriş,marsbahis güncel girişmersobahisimajbet,imajbet giriş,imajbet güncel girişlunabet, lunabet giriş,lunabet güncel girişcasinometropolbuy drugspubg mobile ucsuperbetphantomgrandpashabetsekabetNakitbahisTümbetbettikcetkralbetBetciomegabahisbetpasjojobetHoliganbetdeneme bonusudeneme bonusu veren sitelercasibomonwin