ਪੰਜਾਬ ਦੇ ਕਈ ਜ਼ਿਲਿਆਂ ਦੀ ਐਮ ਐਸ ਐਮ ਈ ਪੀ ਸੀ ਆਈ ਵਿਭਾਗਾਂ ਵੱਲੋਂ ਕੇਕ ਕਟਕੇ ਪੰਜਾਬ ਦੇ ਚੇਅਰਮੈਨ ਸੰਜੀਵ ਥਾਪਰ ਨੂੰ ਦਿਤੀਆਂ ਸ਼ੁੱਭਕਾਮਨਾਵਾਂ

ਜਿਲ੍ਹਾ ਜਲੰਧਰ ਬ੍ਰਾਂਚ ਜਿਲ੍ਹਾ ਡਾਇਰੈਕਟਰ ਰੋਹਿਤ ਭਾਟੀਆ

ਜਲੰਧਰ, – ਐਮ ਐਸ ਐਮ ਈ ਪੀ ਸੀ ਆਈ ਦੇ ਵਰ੍ਹੇਗੰਢ ਮੌਕੇ ਪੰਜਾਬ ਦੇ ਕਈ ਜ਼ਿਲਿਆਂ ਦੀ ਐਮ ਐਸ ਐਮ ਈ ਪੀ ਸੀ ਆਈ ਵਿਭਾਗਾਂ ਵੱਲੋਂ ਕੇਕ ਕਟਕੇ ਪੰਜਾਬ ਦੇ ਚੇਅਰਮੈਨ ਸੰਜੀਵ ਥਾਪਰ ਜੀ ਨੂੰ ਸ਼ੁੱਭਕਾਮਨਾਵਾਂ ਦਿਤੀਆਂ । ਜਿਨ੍ਹਾਂ ਦਾ ਪੰਜਾਬ ਦੇ ਚੇਅਰਮੈਨ ਸਜੀਵ ਥਾਪਰ ਜੀ ਨੇ ਤਹਿ ਦਿਲੋਂ ਧਨਵਾਦ ਕਰਦਿਆਂ ਦੱਸਿਆ ਕਿ ਇਨ੍ਹੇ ਘੱਟ ਸਮੇਂ ਵਿੱਚ ਇਹਨੇ ਵੱਡੇ ਦਾਇਰੇ ਨੂੰ ਜੋੜਨਾ ਅਤੇ ਹਰ ਐਮ ਐਸ ਐਮ ਈ ਪੀ ਸੀ ਆਈ ਪੰਜਾਬ ਅਧੀਕਾਰੀ ਵਲੋਂ ਮੇਹਨਤ ਮੁਸ਼ੱਕਤ ਕਰਦਿਆਂ ਵੇਖ ਬੋਹੁਤ ਮਾਣ ਮਹਿਸੂਸ ਹੋ ਰਿਹਾ ਹੈ।
ਇਸੇ ਤਰਾਂ ਜਿਲਾ ਜਲੰਧਰ ਬ੍ਰਾਂਚ ਜਿਲ੍ਹਾ ਡਾਇਰੈਕਟਰ ਰੋਹਿਤ ਭਾਟੀਆ ਪੂਨਮ ਭਾਟੀਆ ਨੇ ਦੱਸਿਆ ਕਿ ਐਮ ਐਸ ਐਮ ਈ ਪੀ ਸੀ ਆਈ ਪੰਜਾਬ ਦੇ ਪੜ੍ਹੇ ਲਿਖੇ, ਅਨਪੜ੍ਹ, ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦਾ ਇਕ ਵੱਡਮੁੱਲਾ ਸਾਧਨ ਹੈ ਜੋ ਕੇ ਬਿਨਾਂ ਪੈਸੇ ਇਨਵੇਸਤ ਕਿਤੇ ਰੋਜ਼ਗਾਰ ਚਲਾਉਣ ਅਤੇ ਕਮਾਉਣ ਦਾ ਸੱਭ ਦੇ ਲਈ ਬੋਹੁਤ ਵਧੀਆ ਜ਼ਰੀਆ ਹੈ। ਜਿਸ ਨਾਲ ਅਸੀਂ ਆਪਣੇ ਪਰਿਵਾਰ ਸਮਾਜ ਦੇਸ਼ ਦੀ ਆਰਥਿਕ ਦਸ਼ਾ ਵੀ ਬਦਲ ਸਕਤੇ ਹਾਂ ਅਤੇ ਦੇਸ਼ ਦੇ ਵਿਕਾਸ ਦੇ ਵਿਚ ਆਪਣਾ ਕੀਮਤੀ ਯੋਗਦਾਨ ਵੀ ਪਾ ਸਕਦੇ ਹਾਂ।

hacklink al hack forum organik hit kayseri escort deneme bonusu veren sitelerMostbetdeneme bonusu veren sitelermariobet girişMostbetGrandpashabetistanbul escortsGrandpashabetacehgroundSnaptikacehgroundgrandpashabetGrandpashabetbetturkeyxslotzbahissonbahissonbahisvaycasinopadişahbettrendbetbetturkeyjojobetcasibom güncelimajbetjojobetholiganbetcasibom güncelqueenbetbetasuscasibomelizabet girişcasinomhub girişsetrabetvaycasinobetturkeyKavbet girişcasibom güncel girişaydın eskortaydın escortmanisa escortkralbetcasibom güncel girişcasibommatbetcasibom girişcasibomimajbetonwinmarsbahis girişsahabetmatadorbetmeritkingjojobetmarsbahis girişsahabetcasibomtürk porno , türk ifşajojobetjojobetsahabetjojobetcasibomcasibom girişmatbetvaycasinocasibomdeneme bonusu veren sitelercasibomcasibom girişcasival twitterGanobetcasibomcasibom