05/24/2024 12:56 PM

ਜਲੰਧਰ ਭਵਯਾ ਬਤਰਾ ਸੁਆਮੀ ਸੰਤ ਸਕੂਲ ਦੇ ਸਟੂਡੈਂਟ ਨੇ ਬਣਾਇਆ ਵਰਲਡ ਰਿਕਾਰਡ

ਜਲੰਧਰ – ਮਹਾਨਗਰ ਦੇ ਭਵਯਾ ਬਤਰਾ ਸੁਆਮੀ ਸੰਤ ਸਕੂਲ ਦੇ ਸੱਤਵੀਂ ਕਲਾਸ ਦੇ ਸਟੂਡੈਂਟ ਨੇ ਐਕਸਕਲੂਸਿਵ ਵਰਲਡ ਰਿਕਾਰਡ ਬਣਾਇਆ ਹੈ | ਇਸ ਦੌਰਾਨ ਸਕੂਲ ਦੇ ਸਟੂਡੈਂਟ ਨੇ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਜਿਲੇ ਦਾ ਵੀ ਨਾਮ ਰੋਸ਼ਨ ਕੀਤਾ ਹੈ| ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਕਿਹਾ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਬੱਚਾ ਇਸੇ ਤਰ੍ਹਾਂ ਹੀ ਤਰੱਕੀਆਂ ਕਰਦਾ ਰਹੇ ਪਰਿਵਾਰ ਦੇ ਨਾਲ- ਨਾਲ ਆਪਣੇ ਜਿਲੇ ਦਾ ਨਾਮ ਵੀ ਰੋਸ਼ਨ ਕਰੇ |