ਬਜ਼ੁਰਗ ਔਰਤ ਨੂੰ ਪਾਰਕ ਵਿੱਚ ਡਿੱਗੇ ਦੇਖ ਸਮਾਜ ਸੇਵਕਾਂ ਅਤੇ ਪੱਤਰਕਾਰਾਂ ਵਲੋਂ ਪੁਲਸ ਦੀ ਮਦਦ ਨਾਲ ਵਾਪਸ ਘਰ ਪੁਹੰਚਆਇਆ ਗਿਆ

ਜਲੰਧਰ – ਮਹਾਨਗਰ ¹ਚ ਸਮਾਜ ਸੇਵਕ ਹਰਮੀਤ ਸਿੰਘ ਬੱਬਰ ਅਤੇ ਸਵਿੰਦਰਜੀਤ ਸਿੰਘ ਪਰਮਾਰ ਵਲੋਂ ਬੀਤੇ ਦਿਨ ਇੱਕ ਬਜ਼ੁਰਗ ਔਰਤ ਨੂੰ ਪਾਰਕ ਵਿੱਚ ਡਿੱਗੇ ਦੇਖਿਆ | ਇਸ ਦੌਰਾਨ ਊਨਾ ਦੇਖਿਆ ਕਿ ਮਾਤਾ ਕਾਫੀ ਘਬਰਾਈ ਹੋਈ ਸੀ ਅਤੇ ਉਲਟੀਆਂ ਕਰ ਰਹੀ ਸੀ | ਇਸ ਮੌਕੇ ਉਨ੍ਹਾਂ ਵਲੋਂ ਮਾਤਾ ਨੂੰ ਚੁੱਕਿਆ ਪਾਣੀ ਪਿਲਾਇਆ| ਇਸ ਉਪਰੰਤ ਥੋੜੀ ਦੇਰ ਬਾਅਦ ਮਾਤਾ ਹੋਸ਼ ਵਿੱਚ ਆਈ ਅਤੇ ਕਾਫੀ ਦੁਖੀ ਸੀ ਜਦੋਂ ਉਹਨਾਂ ਦੇ ਘਰ ਬਾਰੇ ਨਹੀਂ ਪਤਾ ਲੱਗ ਰਿਹਾ ਸੀ | ਇਸ ਮੌਕੇ ਪੀਸੀ ਆਰ ਮੁਲਾਜ਼ਮਾਂ ਨੂੰ ਫੋਨ ਕੀਤਾ ਪੀਸੀਆਰ ਮੁਲਾਜ਼ਮ ਏਐਸਆਈ ਗੁਰਨਾਮ ਸਿੰਘ ਏਐਸਆਈ ਵਿਜੇ ਕੁਮਾਰ ਥਾਣਾ ਨੰਬਰ ਦੋ ਦੇ ਮੁਲਾਜ਼ਮ ਜੈਬਰਾ ਗੱਡੀ ਨੰਬਰ ਤਿੰਨ ਅਤੇ ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਦੇ ਪ੍ਰਧਾਨ ਏਕਮ ਸਿੰਘ ਜੀ ਤੇ ਰਘੂ ਮਿਸ਼ਰਾ ਜੀ ਅਤੇ ਸ਼ਰਮਾ ਜੀ ਆਦਰਸ਼ ਨਗਰ ਪਾਰਕ ਦੇ ਪ੍ਰਧਾਨ ਮੌਕੇ ਤੇ ਪਹੁੰਚੇ | ਜਿਨਾਂ ਨੇ ਮੌਕੇ ਤੇ ਮਦਦ ਕਰਕੇ ਮਾਤਾ ਨੂੰ ਘਰ ਤੱਕ ਪੁਹੰਚਆਇਆ ਅਤੇ ਉਹਨਾਂ ਦੇ ਘਰ ਦਿਆਂ ਨੂੰ ਸਮਝਾਇਆ ਕਿ ਤੁਸੀਂ ਬਜ਼ੁਰਗਾਂ ਨੂੰ ਘਰੋਂ ਕਿਉਂ ਕੱਢਿਆ ਮਾਤਾ ਡਰੀ ਅਤੇ ਸੈਮੀ ਹੋਈ ਸੀ | ਜਿਸ ਕਰਕੇ ਅਸੀਂ ਮਾਤਾ ਨੂੰ ਉਹਨਾਂ ਦੇ ਘਰ ਛੱਡਿਆ ਅਤੇ ਉਹਨਾਂ ਦੇ ਪਰਿਵਾਰ ਨੂੰ ਕਿਹਾ ਅਗਰ ਤੁਸੀਂ ਦੁਬਾਰਾ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਿਆ ਤੁਹਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort7slots1xbet giriştipobetfixbetjojobetmatbetpadişahbetpadişahbetİzmir escort