4 ਮਹੀਨਿਆਂ ਤੋਂ ਇਲਾਕਾ ਨਿਵਾਸੀ ਕਰ ਰਹੇ ਸ਼ਿਕਾਇਤ ਨਹੀਂ ਹੋ ਰਹੀ ਕੋਈ ਵੀ ਸੁਣਵਾਈ

ਜਲੰਧਰ ਨਗਰ ਨਿਗਮ ਦੀ ਵੱਡੀ ਕੁਤਾਹੀ
ਗੰਦੇ ਪਾਣੀ ਦਾ ਇਹ ਖੱਡਾਂ ਨਹੀਂ ਕੀਤਾ ਜਾ ਰਿਹਾ ਬੰਦ

ਜਲੰਧਰ(EN) ਮਹਾਂਨਗਰ ਦੇ ਰਾਮਾਮੰਡੀ ਦੇ ਨਜ਼ਦੀਕ ਨਿਊ ਗਾਣੇਸ਼ ਨਗਰ ਵਿੱਚ 4 ਮਹਿਨਿਆਂ ਤੋਂ ਪਹਿਲਾ ਇਹ ਖੱਡਾ ਕਿਸੇ ਕਰਨਾ ਕਰਕੇ ਨਿਗਮ ਵੱਲੋ ਕੀਤਾ ਗਿਆ ਸੀ, ਇਹ ਖੱਡਾਂ ਕਰੀਬ 5-6 ਫੁੱਟ ਡੂੰਗਾ ਹੈਂ, ਇਲਾਕੇ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਛੋਟੇ ਬੱਚੇ ਵੀ ਇਸ ਗਲੀ ਵਿੱਚ ਖੇਡ ਦੇ ਨੇ, ਕੋਈ ਵੀ ਹਾਦਸਾ ਹੋ ਸਕਦਾ ਹੈ , ਜਦ ਕੋਈ ਹਾਦਸਾ ਹੋ ਜਾਵੇਗਾ ? ਕੀ ਨਿਗਮ ਓਦੋ ਕਦਮ ਚੁੱਕੇਗਾ ? ਅਸੀਂ ਬਹੁਤ ਵਾਰ ਕੋਰਪੇਰਾਸ਼ਨ ਦੇ ਦਫਤਰ ਜਾ ਕੇ ਸ਼ਿਕਾਇਤ ਕੀਤੀ ਹੱਲੇ ਤਕ ਕੋਈ ਸੁਣਵਾਈ ਨਹੀਂ ਹੁੰਦੀ, ਨਗਰ ਨਿਗਮ ਦੇ ਮੁਲਾਜ਼ਮ ਆਉਂਦੇ ਨੇ ਅਤੇ ਦੇਖ ਕੇ ਚਲੇ ਜਾਂਦੇ ਨੇ , ਇਸ ਗੰਦੇ ਪਾਣੀ ਦੇ ਖੱਡੇ ਕਰਕੇ ਆਸਪਾਸ ਇਲਾਕੇ ਵਿੱਚ ਪੀਣ ਵਾਲਾ ਪਾਣੀ ਵੀ ਗੰਦਾ ਆਉਂਦਾ ਹੈ ਅਤੇ ਹੁਣ ਇਸ ਪਾਣੀ ਵਿੱਚ ਬਹੁਤ ਮੱਛਰ ਵੀ ਹੋ ਰਿਹਾ , ਲੇਕਿਨ ਨਿਗਮ ਦੇ ਵੱਲੋ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ

hacklink al hack forum organik hit kayseri escort Snaptikgrandpashabetescort1xbet girişPin up yuklemarsbahismarsbahismarsbahisdeneme bonusu veren sitelerbetzula girişbetkombetkom girişbahiscombahiscom girişsahabet girişporno sex izlehack forum , crackporno izle sex izlekingroyalmeritkingjojobet 1026 com girisfixbetmegabahismegabahisbetist