ਪੰਜਾਬ ਪੁਲਿਸ ਨੇ ਗੈਂਗਸਟਰ ਇਕਬਾਲਪ੍ਰੀਤ ਸਿੰਘ ਦੇ 2 ਸਾਥੀ ਹਥਿਆਰਾਂ ਸਣੇ ਕੀਤੇ ਗ੍ਰਿਫਤਾਰ

ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਗੈਂਗਸਟਰ ਇਕਬਾਲਪ੍ਰੀਤ ਸਿੰਘ ਉਰਫ ਬੁੱਚੀ ਤੇ ਟਾਰਗੈੱਟ ਕੀਲਿੰਗ ਦੇ ਦੋਸ਼ ਵਿਚ ਤਿਹਾੜ ਜੇਲ੍ਹ ਵਿਚ ਬੰਦ ਰਮਨਦੀਪ ਬੱਗਾ ਉਰਫ ਕੈਨੇਡਾ ਨਾਲ ਜੁੜੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਸ਼ਖਸ ਪੰਜਾਬ ਸਣੇ ਗੁਆਂਢੀ ਸੂਬਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।

ਮੁਲਜ਼ਮਾਂ ਦੀ ਪਛਾਣ ਸਿਮਰਜੋਤ ਸਿੰਘ ਤੇ ਪਟਿਆਲਾ ਦੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਵਜੋਂ ਹੋਈ। ਦੋਵਾਂ ਕੋਲ ਪੁਲਿਸ ਨੇ ਦੋ ਪਿਸਤੌਲਾਂ ਤੇ 11 ਕਾਰਤੂਸ ਬਰਾਮਦ ਕੀਤੇ ਗਏ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ‘X’ ‘ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦੋਵਾਂ ਦਾ ਅਪਰਾਧਿਕ ਇਤਿਹਾਸ ਰਿਹਾ ਹੈ।

hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet bahis siteleri deneme bonusu veren sitelerMostbetmatadorbet girişdeneme bonusu veren sitelerMostbetSnaptikgrandpashabetelizabet girişonwin girişCasibom Girişgrandpashabet güncel girişcasibom 820 com giriscasibom güncel girişjojobetgrandpashabetmeritkingtaraftarium24grandpashabetmarsbahisholiganbetbahis sitelericasibom 820 girişcasibom girişSekabetbetturkeyBetcioCasibom Girişdinimi binisi virin sitilirmarsbahiscasibom girişcasibomgrandpasha girişgrandpashacasibomcasibom girişcasibomcasibom girişgrandpashabet girişgrandpashabet girişcasibom girişcasibomcasibomcasibom girişmatadorbetinterbahismatadorbetvaycasinobetsat giriş adresi