ਜਲੰਧਰ ਟੂ ਵੀਲਰਜ ਡੀਲਰਜ ਦੀਆਂ ਦੁਕਾਨਾਂ 28 29 30 ਜੂਨ ਤੱਕ ਬੰਦ ਰਹਿਣਗੀਆਂ

ਜਲੰਧਰ (EN) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੀਆਂ ਛੁਟੀਆਂ 28,29,30, ਦਿਨ ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੀਆਂ। ਇਹ ਜਾਨਕਾਰੀ ਦੇਂਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਨੇ ਦੱਸਿਆ ਇਹ ਫੈਸਲਾ ਸੀਨੀਅਰ ਮੈਂਬਰ ਹਰਜਿੰਦਰ ਸਿੰਘ ਜੈਮਨੀ ਆਟੋ ਮਨਦੀਪ ਸਿੰਘ ਬੱਲੂ ਹਰਪ੍ਰੀਤ ਸਿੰਘ ਨੀਟੁ ਹਰਨੇਕ ਸਿੰਘ ਨੇਕੀ ਅਮਨਦੀਪ ਸਿੰਘ ਟਿੰਕੂ ਅਤੇ ਜਤਿੰਦਰ ਮਲਹੋਤਰਾ ਨਾਲ ਸਲਾਹ ਮਸ਼ਵਰਾ ਕਰਕੇ ਕੀਤਾ ਗਿਆ। ਇਸ ਮੌਕੇ ਆਤਮ ਪ੍ਰਕਾਸ਼ ਬਬਰੀਕ ਥਾਪਰ ਅਵਨੀਤ ਸਿੰਘ ਬੋਬੀ ਬਹਿਲ ਲੱਕੀ ਸਿੱਕਾ ਸੁਰੇਸ਼ ਕੁਮਾਰ ਸ਼ਾਲੂ ਵੀਸ਼ੂ ਭਾਟੀਆ ਹਰਪ੍ਰੀਤ ਸਿੰਘ ਸੋਨੂ ਤੇ ਸੰਜੀਵ ਕੁਮਾਰ ਸ਼ਾਮਿਲ ਸਨ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort7slots1xbet girişpadişahbet güncelpadişahbetslot siteleritipobetfixbetjojobetmatbet,matbet giriş,matbet güncel giriş