07/21/2024 3:26 PM

ਵਾਰਡ ਨੰਬਰ 76 ਲੈਦਰ ਕੰਪਲੈਕਸ ਰੋਡ ਬਸਤੀ ਪੀਰ ਦਾਦ ਵਿਖੇ ਪ੍ਰਭਾਵਸ਼ੈਲੀ ਚੋਣ ਮੀਟਿੰਗ ਸੁਰਿੰਦਰ ਕੌਰ ਦੇ ਹੱਕ’ਚ ਕੀਤੀ ਗਈ

ਜਲੰਧਰ (EN)ਮਹਾਨਗਰ ਦੇ ਵਾਰਡ ਨੰਬਰ 76, ਲੈਦਰ ਕੰਪਲੈਕਸ ਰੋਡ ਬਸਤੀ ਪੀਰ ਦਾਦ ਵਿਖੇ ਪ੍ਰਭਾਵਸ਼ੈਲੀ ਚੋਣ ਮੀਟਿੰਗ ਕੀਤੀ ਗਈ । ਇਸ ਮੌਕੇ ਜਲੰਧਰ ਤੋਂ ਮਾਣਯੋਗ ਐਮ.ਪੀ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ , ਸ. ਸੁਖਜਿੰਦਰ ਸਿੰਘ ਰੰਧਾਵਾ ਐਮ.ਪੀ ਗੁਰਦਾਸਪੁਰ , ਵਿਧਾਇਕ ਸ. ਬਰਿੰਦਰਜੀਤ ਸਿੰਘ ਪਾਹੜਾ , ਡਾ. ਨਵਜੋਤ ਸਿੰਘ ਦਹੀਆ , ਸ. ਮਨਦੀਪ ਸਿੰਘ ਰੰਗੜ ਨੰਗਲ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ ।