07/13/2024 8:50 PM

ਮਹਿੰਦਰ ਭਗਤ ਨੇ ਆਪਣੇ ਪਿਤਾ ਦੇ ਆਸ਼ੀਰਵਾਦ ਲੈ ਕੇ ਵੋਟ ਪਾਈ।

ਜਲੰਧਰ ‘ਚ ‘ਆਪ’ ਉਮੀਦਵਾਰ ਮਹਿੰਦਰ ਭਗਤ ਆਪਣੇ ਪਿਤਾ ਚੂਨੀ ਲਾਲ ਦਾ ਅਸ਼ੀਰਵਾਦ ਲੈ ਕੇ ਵੋਟ ਪਾਉਣ ਲਈ ਘਰੋਂ ਰਵਾਨਾ ਹੋਏ। ਮਹਿੰਦਰ ਭਗਤ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣ ਦੀ ਅਪੀਲ ਕੀਤੀ