ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ 01 ਪੀ.ਓ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ 01 ਪੀ.ਓ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ। ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਪੀ.ਓਜ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ ਦੀ ਅਗਵਾਈ ਹੇਠ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਵਲ ()। ਪੀ.ਓ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਗਈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਨੇ ਦਸਿਆ ਕਿ ਬਾ-ਅਦਾਲਤ ਸ੍ਰੀਮਤੀ ਬਲਜਿੰਦਰ ਕੌਰ SDM ਸਾਹਿਬ ਨਕੋਦਰ ਵੱਲੋਂ ਮੁਕੱਦਮਾ ਨੰਬਰ 65 ਮਿਤੀ 24-01-21021) ਅਧ 188 269,270,323 1, 51 Disaster Management Act 2005 ਥਾਣਾ ਸਦਰ ਨਕੋਦਰ ਵਿਚ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਭਗਤ ਰਾਮ ਵਾਸੀ ਮੱਲੀਆ ਕਲਾਂ ਥਾਣਾ ਸਦਰ ਨਕੋਦਰ ਨੂੰ ਮਿਤੀ 19- 11-2012 ਨੂੰ 299 CrPC ਤਹਿਤ ਪੀ,ਓ ਘੋਸ਼ਿਤ ਕੀਤਾ ਗਿਆ ਸੀ। ਜਿਸ ਨੂੰ ਅੱਜ ਮਿਤੀ 22-11-2022 ਨੂੰ 15 ਰਾਜਿੰਦਰ ਕੁਮਾਰ ਚੱਕੀ ਚੁੰਗੀ ਵਲੋਂ ਸਮੇਤ ਪੁਲਿਸ ਪਾਰਟੀ ਕਵ ਪੀ.ਓ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ।

hacklink al hack forum organik hit sekabetMostbetcasibom girişistanbul escortskingroyalgalabetgoogleelitcasinoelitcasinoelitcasinoelitcasinomeritkinglimanbet girişlimanbet girişlimanbet girişPusulabet Casibombahis siteleriDeneme Bonusu Veren Siteler 2024instagram takipçi satın albetciojustintvcasino siteleriacehgroundsnaptikacehgroundbettiltdeneme bonusu veren sitelerdeneme bonusu veren sitelerGrace Charismatbetmadridbetedudeneme bonusu veren sitelerığdır boşanma avukatıextrabet girişextrabetmeritking girişmeritkingnorabahisbetturkeybetturkeybetturkeycasibomcasibomturboslot girişturboslot güncel girişturboslot güncelturboslotbetsatcasibommegabahismegabahis girişmegabahis güncelmegabahis güncel girişMegabahis - Türkiye’nin Güvenilir Online Bahis ve Casino PlatformuMegabahis - Türkiye'nin Güvenilir Online Bahis ve Casino Platformu