ਕਪੂਰਥਲਾ ਦੇ ਨੌਜਵਾਨ ਦੀ ਇਟਲੀ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

ਇਟਲੀ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਖਾਤਰ ਇਟਲੀ ਗਏ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੋਜਵਾਨ ਮਨਜੀਤ ਸਿੰਘ ਉਰਫ ਪੱਪੂ ਪੁਤਰ, ਸਵ. ਬਲਕਾਰ ਸਿੰਘ ਦੀ ਭੇਦ ਭਰੇ ਹਲਾਤਾਂ ਚ ਮੌਤ ਹੋ ਗਈ ਹੈ। ਪੰਜਾਬ ਵਸਦੇ ਮ੍ਰਿਤਕ ਦੇ ਪਰਿਵਾਰ ਨੇ ਨੌਜਵਾਨ ਦੇ ਮੌਤ ਦੇ ਕਰਨਾ ਦੀ ਜਾਂਚ ਦੀ ਅਪੀਲ ਕੀਤੀ ਹੈ।

ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਪਿਛਲੇ ਦੋ-ਢਾਈ ਮਹੀਨੇ ਤੋਂ ਉਹਨਾ ਦੀ ਆਪਣੇ ਪੁੱਤਰ ਨਾਲ ਫੋਨ ਤੇ ਕੋਈ ਗੱਲ ਨਹੀ ਹੋ ਪਾ ਰਹੀ ਸੀ। ਅੱਜ ਸ਼ੋਸ਼ਲ ਮੀਡਿਆ ਰਾਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਜੀਤ ਸਿੰਘ ਦੀ ਤਕਰੀਬਨ 2 ਮਹੀਨਾ ਪਹਿਲਾਂ ਹੀ ਮੌਤ ਚੁਕੀ ਹੈ। ਇਟਲੀ ਵਸਦੇ ਸਮਾਜ ਸੇਵੀ ਪੰਜਾਬੀਆਂ ਨੇ ਉਸਦੀ ਮ੍ਰਿਤਕ ਦੇਹ ਸੰਭਾਲ ਕੇ ਇਸਦੇ ਵਾਰਸਾਂ ਦੇ ਭਾਲ ਲਈ ਸ਼ੋਸ਼ਲ ਮੀਡਿਆ ਤੇ ਅਪੀਲ ਵੀ ਕੀਤੀ ਸੀ ਪਰੰਤੂ ਇਕ ਮਹੀਨਾ ਉਡੀਕ ਕੇ ਉਕਤ ਸਮਾਜਸੇਵੀਆਂ ਨੇ ਇਟਲੀ ਵਿੱਚ ਹੀ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੰਜਾਬ ਵਿੱਚ ਆਪਣੀ ਬਜ਼ੁਰਗ ਮਾਂ ਦਾ ਸਹਾਰਾ ਸੀ। ਉਸ ਦੀ ਮੌਤ ਦਿ ਖਬਰ ਮਿਲਣ ਮਗਰੋਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਪਰਿਵਾਰਕ ਮੈਂਬਰਾ ਨੇ ਮੰਗ ਕੀਤੀ ਕਿ ਮਨਜੀਤ ਸਿੰਘ ਦੇ ਮੌਤ ਦੇ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ।

hacklink al hack forum organik hit kayseri escort deneme bonusu veren sitelerMostbetdeneme bonusu veren sitelerdeneme bonusu veren sitelerMostbetGrandpashabetistanbul escortGrandpashabetSnaptikgrandpashabetGrandpashabetlimanbetpalacebetjojobetelizabet girişcasinomhub girişsetrabetvaycasinobetturkeyHoligangüncelcasibomaydın eskortaydın escortmanisa escortcasibomjojobet incelemecasibomimajbetdinimi porn virin sex sitiliriojeotobet girişlunabetcasibomportobetPalacebetcasibomcasibom girişcasibompadişahbetcasibomonwinizmit escortbetkanyoniptvcasibompalacebetlimanbetjojobetholiganbetlimanbetbombclick