05/04/2024 1:01 AM

ਬੇਟੀ ਨਾਲ ਘਰ ਪਹੁੰਚੀ ਆਲੀਆ, ਪਿਤਾ ਰਣਬੀਰ ਕਪੂਰ ਦੀ ਗੋਦ ‘ਚ ਨਜ਼ਰ ਆਈ ਛੋਟੀ ਪਰੀ

 ਰਣਬੀਰ ਕਪੂਰ ਅਤੇ ਆਲੀਆ ਭੱਟ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਪਿਆਰੀ ਦੀ ਬੇਟੀ ਨੇ ਜਨਮ ਲਿਆ ਹੈ।ਅੱਜ ਦੋਵੇਂ ਹਸਪਤਾਲ ਤੋਂ ਆਪਣੀ ਰਾਜਕੁਮਾਰੀ ਨਾਲ ਘਰ ਪਹੁੰਚ ਗਏ ਹਨ।