ਸੜਕ ਕਿਨਾਰੇ ਖੜ੍ਹੀ ਮਾਂ ਤੇ ਉਸ ਧੀ ਉੱਪਰ ਚੜ੍ਹਾਈ ਗੱਡੀ

ਇੱਥੇ ਤੇਜ਼ ਰਫਤਾਰ ਕਾਰ ਇੱਕ ਔਰਤ ਤੇ ਉਸ ਦੀ ਬੱਚੀ ਉੱਪਰ ਚੜ੍ਹ ਗਈ। ਇਹ ਘਟਨਾ ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਜਲੰਧਰ ਦੇ ਰੇਲਵੇ ਸਟੇਸ਼ਨ ‘ਤੇ ਵਾਪਰੀ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਡਿਵਾਈਡਰ ‘ਤੇ ਖੜ੍ਹੀ ਇੱਕ ਔਰਤ ਤੇ ਉਸ ਦੀ ਅੱਠ ਸਾਲ ਦੀ ਬੱਚੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵੇਂ ਮਾਵਾਂ ਧੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਹਾਸਲ ਜਾਣਕਾਰੀ ਅਨੁਸਾਰ ਬੱਚੀ ਦੀਆਂ ਦੋਵੇਂ ਲੱਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਂਝ ਮੌਕੇ ‘ਤੇ ਹੀ ਜੀਆਰਪੀ ਪੁਲਿਸ ਵੱਲੋਂ ਕਾਰ ਤੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਜਦੋਂਕਿ ਉਸ ਦੇ ਸਾਥੀ ਫਰਾਰ ਹੋ ਗਏ। ਕਾਰ ਵਿੱਚ ਚਾਰ-ਪੰਜ ਲੋਕ ਸਵਾਰ ਦੱਸੇ ਜਾ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਆਰਪੀ ਦੇ ਏਐਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੱਚੀ ਦੀ ਮਾਤਾ ਪ੍ਰਿਅੰਕਾ ਕੁਮਾਰੀ ਪਤਨੀ ਅਮਨ ਕੁਮਾਰ ਨਿਵਾਸੀ ਜਲੰਧਰ ਕੈਂਟ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਹਰਸ਼ ਕੁਮਾਰ ਪੁੱਤਰ ਸਤਪਾਲ ਨਿਵਾਸੀ ਦਿੱਲੀ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਪੁਲਿਸ ਅਧਿਕਾਰੀ ਨੇ ਸੂਝਬੂਝ ਨਾਲ ਬਚਾਈ ਬੰਦੇ ਦੀ ਜਾਨ

ਇਸੇ ਤਰ੍ਹਾਂ ਇੱਕ ਹੋਰ ਘਟਨਾ ਵਿੱਚ ਜਲੰਧਰ ਦੇ ਰੇਲਵੇ ਸਟੇਸ਼ਨ ‘ਤੇ ਇੱਕ ਵਿਅਕਤੀ ਜਲਦੀ ਵਿੱਚ ਰੇਲ ਗੱਡੀ ‘ਤੇ ਚੜ੍ਹਨ ਦੀ ਕੋਸ਼ਿਸ਼ ‘ਚ ਡਿੱਗ ਗਿਆ ਤੇ ਰੇਲ ਗੱਡੀ ਦੇ ਥੱਲੇ ਫਸ ਗਿਆ। ਮੌਕੇ ‘ਤੇ ਹੀ ਖੜ੍ਹੇ ਜੀਆਰਪੀ ਦੇ ਪੁਲਿਸ ਅਧਿਕਾਰੀ ਨੇ ਆਪਣੀ ਸੂਝਬੂਝ ਨਾਲ ਉਸ ਦੀ ਜਾਨ ਬਚਾ ਲਈ।

ਹਾਸਲ ਜਾਣਕਾਰੀ ਅਨੁਸਾਰ ਜਲੰਧਰ ਰੇਲਵੇ ਸਟੇਸ਼ਨ ‘ਤੇ ਕਟਿਹਾਰ ਅੰਮ੍ਰਿਤਸਰ ਰੇਲਗੱਡੀ ਆਈ ਇਸੇ ਦੌਰਾਨ ਇਕ ਯਾਤਰੀ ਹੌਲੀ ਗਤੀ ਵਿੱਚ ਚਲਦੀ ਰੇਲ ਗੱਡੀ ‘ਤੇ ਹੀ ਚੜ•ਨ ਲੱਗਾ ਤਾਂ ਪਾਏਦਾਨ ਤੋਂ ਉਸ ਦਾ ਪੈਰ ਤਿਲਕ ਗਿਆ ਤੇ ਪਾਏਦਾਨ ਥੱਲੇ ਖਾਲੀ ਥਾਂ ਵਿੱਚ ਉਸ ਦਾ ਪੈਰ ਫਸ ਗਿਆ। ਇਸੇ ਦੌਰਾਨ ਰੇਲਵੇ ਸਟੇਸ਼ਨ ‘ਤੇ ਹੀ ਖੜ੍ਹੇ ਜੀਆਰਪੀ ਦੇ ਐਸਆਈ ਹਰਵਿੰਦਰ ਸਿੰਘ ਨੇ ਪਾਏਦਾਨ ਵਿਚ ਫਸੇ ਪੈਰ ਨੂੰ ਕੱਢਿਆ ਜਿਸ ਕਾਰਨ ਇਕ ਵੱਡਾ ਹਾਦਸਾ ਹੋਣੋ ਟਲ ਗਿਆ।

hacklink al hack forum organik hit kayseri escort Snaptikgrandpashabetescort1xbet girişPin up yuklemarsbahismarsbahismarsbahisbetkom giriştruvabettruvabet girişkolaybetkolaybet girişsahabet girişporno sex izlehack forum , crackporno izle sex izlekingroyalmeritkingjojobet 1026 com girisfixbetmegabahismegabahisbetisttipobetcasinomilyondeneme bonusu veren siteler