ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ, ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਅਤੇ ਸ੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ ਸਬ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ, ਮੁਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਮੋਟਰ ਸਾਈਕਲ ਚੋਰੀ ਕਰਨ ਵਾਲੇ । ਚੋਰ ਨੂੰ ਚੋਰੀ ਦੇ 02 ਮੋਟਰਸਾਈਕਲ ਮਾਰਕਾ 11 ਹੀਰੋ ਹਾਂਡਾ ਸਪੈਂਡਰ ਬਿਨਾ ਨੰਬਰੀ 01 ਹੀਰੋ ਹਾਂਡਾ ਸਪੈਂਡਰ ਪੁਲਸ ਬਿਨਾ ਨੰਬਰੀ ਸਮੇਤ ਗ੍ਰਿਫਤਾਰ ਕਰਨ ਅਤੇ 1 ਚੋਥੀ ਦੇ ਮੁਕੱਦਮੇ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ ਸਬ- ਡਵੀਜਨ ਫਿਲਰ ਜੀ ਨੇ ਦੱਸਿਆ ਕਿ ਮਿਤੀ 03.12.2022 ਨੂੰ ASI ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਡ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਖਖੇਵਾਲ, ਲਿਧੜਾਂ, ਭੁੱਲਰਾਂ, ਸੰਗੋਵਾਲ ਆਦਿ ਪਿੰਡਾਂ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਸੱਸ ਅੱਡਾ ਖੋਖੇਵਾਲ ਪੁੱਜੀ ਤਾਂ ਮੁਖਬਰ ਖਾਸ ਦੀ ਇਤਲਾਹ ਪਰ ਸੁਮਨਦੀਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਸਮੇਤ ਚਰੀ ਸ਼ੁਦਾ 02 ਮਟਰ ਸਾਈਕਲਾਂ ਮਾਰਕਾ ਹੀਰ ਸਪਲੈਂਡਰ ਅਤੇ ਹੀਰ ਹਾਂਡਾ ਸਪਲੈਂਡਰ ਪੁਲਸ ਬਿਨ੍ਹਾਂ ਨੰਬਰੀ ਕਾਬੂ ਕਰਕੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 14) ਮਿਤੀ (13-12-21122 ਆਧ 379 ਭ.ਦ. ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ।
2. ਇਸੇ ਤਰਾਂ ਦੌਰਾਨ ਮੁਕਦਮਾ ਨੰਬਰ 111) ਮਿਤੀ 07-10-2122 ਆਧ 457,380 IPC ਥਾਣਾ ਬਿਲਗਾ ਜਿਲ੍ਹਾ ਜਲੰਧਰ ਬੁਰ-ਦਰਖਾਸਤ ਨੰਬਰੀ 299-58ਮ ਮਿਤੀ 17.10.2022 ਵੱਲੋਂ ਸਰਬਜੀਤ ਰਾਣੀ ਪਤਨੀ ਬਲਵਿੰਦਰ ਕੁਮਾਰ ਵਾਸੀ ਮੁਹਲਾ ਰਾਮਗੜੀਆ ਤਲਵਣ ਬਰਖਿਲਾਫ ਦੀਪਕ ਕੁਮਾਰ ਪੁੱਤਰ ਲੇਟ ਬਲਦੇਵ ਰਾਜ, ਬੀਰਾ ਤੇ ਬੰਟੀ ਪੁੱਤਰਾਨ ਤਰਸੇਮ ਲਾਲ ਵਾਸੀਆਨ ਮੁਹੱਲਾ ਰਾਮਗੜੀਆ ਤਲਵਣ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਅਤੇ ਰਿੰਕੂ ਪੁੱਤਰ ਸਤਪਾਲ ਸਿੰਘ ਵਾਸੀ ਮੁਹੱਲਾ ਕਲੋਨੀਆਂ ਤਲਵਣ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਬਾਬਤ ਮੁਹੱਲੇ ਦੇ ਜੰਜ ਘਰ ਵਿੱਚ ਉਸ ਵੱਲੋਂ ਰੱਖਿਆ ਸਰੀਆ ਤੇ ਉਸਦੇ ਘਰ ਵਿੱਚੋਂ ਇੱਕ ਬੁਰਾ ਕਣਕ, ਕਹੀ ਅਤੇ ਹਥੋੜਾ ਚੋਰੀ ਕਰਨ ਸਬੰਧੀ ਦਰਜ ਰਜਿਸਟਰ ਹੋਇਆ ਸੀ।ਜੋ ਇਸ ਮੁੱਕਦਮਾ ਵਿੱਚ ਲੰੜੀਦਾ ਦੋਸ਼ੀ ਮਨਜੀਤ ਸਿੰਘ ਉਰਫ ਰਿੰਕੂ ਪੁੱਤਰ ਸਤਪਾਲ ਵਾਸੀ ਮੁਹੱਲਾ ਕਲੋਨੀਆ ਤਲਵਣ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ।
ਬ੍ਰਾਮਦਗੀ: 02 ਮੋਟਰਸਾਈਕਲ 01 ਹੀਰੋ ਹਾਂਡਾ ਸਪੈਂਡਰ ਬਿਨਾ ਨੰਬਰੀ 01 ਹੀਰੋ ਹਾਂਡਾ ਸਪੈਂਡਰ ਪਲੱਸ ਬਿਨਾ ਨੰਬਰੀ।