ਜਲੰਧਰ ਦੇ ਲਤੀਫਪੁਰਾ ਇਲਾਕੇ ਵਿਖੇ ਨਾਜ਼ਾਇਜ ਕਬਜ਼ਿਆ ਨੂੰ ਹਟਾਇਆ ਗਿਆ, ਲੋਕ ਹੋਏ ਬੇਘਰ,Video

ਜਲੰਧਰ (ਕੁਲਪ੍ਰੀਤ ਸਿੰਘ ): ਜ਼ਿਲ੍ਹੇ ਵਿੱਚ ਪ੍ਰਸ਼ਸਾਨ ਵੱਲੋਂ ਲਤੀਫਪੁਰਾ ਇਲਾਕੇ ਵਿਖੇ ਨਾਜ਼ਾਇਜ ਕਬਜ਼ਿਆ ਨੂੰ ਹਟਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕਰੀਬ ਡੇਢ ਏਕੜ ਥਾਂ ਨੂੰ ਇੰਪਰੂਵਮੈਂਟ ਟਰੱਸਟ ਵੱਲੋਂ ਖਾਲੀ ਕਰਵਾਈ ਜਾਣੀ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਪ੍ਰਸ਼ਾਸਨ ਵੱਲੋਂ ਥਾਂ ਖਾਲੀ ਕਰਵਾਈ ਜਾ ਰਹੀ ਹੈ। ਜਿਸ ਤੋਂ ਬਾਅਦ ਇਲਾਕੇ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਿਕ ਇਲਾਕੇ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੂਰਾ ਇਲਾਕੇ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਦੱਸ ਦਈਏ ਕਿ ਲੋਕਾਂ ਦਾ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਲੋਕਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

 

 

hacklink al hack forum organik hit kayseri escort SnaptikgrandpashabetescortPin up yuklefixbetMegabahiszbahissahabetcasibom 816 com giristake drugsanal sex pornmersobahisjojobetpadişahbet girişsahabettipobetbetzulavaycasino girişvaycasinopadişahbetbuy drugs7slotsextrabetartemisbetbetciodinamobetcasinoroyaldeneme bonusu