ਜਿਲਾ ਜਲੰਧਰ ਦਿਹਾਤੀ ਦੀ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਲੋਹੀਆ ਦੀ ਪੁਲੀਸ ਪਾਰਟੀ ਵੱਲੋਂ ਲੁੱਟਾ ਖੋਹਾ ਕਰਦੇ 2 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ।

ਜਿਲਾ ਜਲੰਧਰ ਦਿਹਾਤੀ ਦੀ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਲੋਹੀਆ ਦੀ ਪੁਲੀਸ ਪਾਰਟੀ ਵੱਲੋਂ ਲੁੱਟਾ ਖੋਹਾ ਕਰਦੇ 2 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਇੱਕ ਦਾਤਰ ਲੋਹਾ,ਇੱਕ ਏਅਰ ਪਿਸਟਲ, ਇਕ ਮੋਬਾਇਲ ਵੀਦੋ, ਇੱਕ ਬਟੂਆ ਜਿਸ ਵਿੱਚ 200/ਰੂਪਏ ਨਗਦੀ,ਮੋਟਰ ਸਾਈਕਲ ਪਲਟੀਨਾ ਬਿਨਾ ਨੰਬਰੀ ਬਰਾਮਦ ਕਰਨ ਸਬੰਧੀ।

 

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਈਆਂ PPS ਪੁਲਿਸ ਕਪਤਾਨ (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾਂ ਅਨੁਸਾਰ ਅਤੇ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਦੋ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਇੱਕ ਦਾਤਰ ਲੋਹਾ,ਇੱਕ ਏਅਰ ਪਿਸਟਲ,ਇੱਕ ਮੋਬਾਇਲ ਵੀਵੋ,ਇੱਕ ਬਟੂਆ ਜਿਸ ਵਿੱਚ 2010 ਰੂਪਏ ਨਗਦੀ,ਮੋਟਰ ਸਾਈਕਲ ਪਲਟੀਨਾ ਬਿਨਾ ਨੰਬਰੀ ਬਰਾਮਦ ਪਾਸੋਂ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 17.12.2022 ਨੂੰ ਐਸ.ਆਈ ਇਕਬਾਲ ਸਿੰਘ ਨੰਬਰ 66/ਜਲੇ: ਥਾਣਾ ਲੋਹੀਆ ਸਮੇਤ ਕਰਮਚਾਰੀਆ ਗਸ਼ਤ ਦੇ ਸਬੰਧ ਵਿੱਚ ਪਿੰਡ ਕਾਕੜ ਕਲਾ ਮੌਜੂਦ ਸੀ ਕਿ ਮੁੱਖ ਮੁਣਸ਼ੀ ਥਾਣਾ ਪਾਸੋਂ ਇਤਲਾਹ ਮਿਲਣ ਮੁੱਖ ਅਫਸਰ ਥਾਣਾ ਵਲੋ ਐਸ.ਆਈ ਇਕਬਾਲ ਸਿੰਘ ਨੂੰ ਕਿਹਾ ਗਿਆ ਕਿ ਸਮੇਤ ਪੁਲਿਸ ਪਾਰਟੀ ਗੱਟਾ ਮੂੰਡੀ ਕਾਬੂ ਪੁੱਜੋ ਮੈਂ ਵੀ ਮੌਕਾ ਪਰ ਆ ਰਿਹਾ ਜਿਥੇ ਇੱਕ ਪਾਸੇ ਤੋਂ ਐਸ.ਆਈ ਇਕਬਾਲ ਸਿੰਘ ਨੇ ਇੱਕ ਪਾਸੇ ਤੋ ਮੈਂ ਘੇਰਾ ਪਾਇਆ ਤਾ ਅੱਗੋਂ ਤੋਂ ਪਬਲਿਕ ਵਲੋਂ ਦੋ ਨੌਜਵਾਨਾ ਨੂੰ ਕਾਬੂ ਕਰ ਲਿਆ ਕਾਬੂ ਕੀਤੇ ਨੋਜਵਾਨਾ ਦਾ ਨਾਮ ਪਤਾ ਪੁੱਛਿਆ ਜਿਹਨਾ ਨੇ ਵਾਰੋ ਵਾਰੀ ਆਪਣਾ ਨਾਮ ਕਰਨਦੀਪ ਸਿੰਘ ਉਰਫ ਨੋਨਾ ਪੁੱਤਰ ਪਰਮਜੀਤ ਸਿੰਘ,ਕਰਨਦੀਪ ਸਿੰਘ ਉਰਫ ਕਰਨ ਪੁੱਤਰ ਨਛੱਤਰ ਸਿੰਘ ਵਾਸੀਆਨ ਜਲਾਲਪੁਰ ਕਲਾ ਥਾਣਾ ਲੋਹੀਆ ਦੱਸਿਆ ਜਿਹਨਾ ਦੀ ਤਲਾਸ਼ੀ ਕਰਨ ਤੇ ਕਰਨਦੀਪ ਸਿੰਘ ਉਰਫ ਨੋਨਾ ਪਾਸੋ ਇੱਕ ਦਾਤਰ ਲੋਹਾ ਅਤੇ ਦੂਸਰੇ ਦੋਸ਼ੀ ਕਰਨਦੀਪ ਸਿੰਘ ਉਰਫ ਕਰਨ ਪਾਸੋ ਖੱਬੀ ਡੱਬ ਵਿਚੋ ਏਅਰ ਪਿਸਟਲ,ਜੇਬ ਵਿਚੋਂ ਇੱਕ ਪਰਸ ਜਿਸ ਵਿੱਚ 200/ਰੁਪਏ ਨਗਦੀ, ਇੱਕ ਫੋਨ ਵੀਵੋ ਜੋ ਮੁਕੱਦਮਾ ਮੁਦੱਈ ਸੰਦੀਪ ਸਿੰਘ ਪਾਸੋ ਖੋਹ ਕੀਤੀ ਬਰਾਮਦ ਕੀਤੇ ਜਿਸ ਤੇ ਐਸ.ਆਈ ਇਕਬਾਲ ਸਿੰਘ ਨੇ ਮੁਕੱਦਮਾ ਨੰਬਰ 156 ਮਿਤੀ 17.12.2022 ਜੁਰਮ 379-ਬੀ-341-427- 34- IPC Act ਥਾਣਾ ਲੋਹੀਆਂ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਸੀ।ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ 103 ਦਿਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।ਜੋ ਇਹਨਾ ਪਾਸੋ ਬਰੀਕੀ ਨਾਲ ਪੁਛਗਿੱਛ ਕਰਕੇ ਹੋਰ ਵਾਰਦਾਤਾ ਬਾਰੇ ਪਤਾ ਕੀਤਾ ਜਾ ਰਿਹਾ ਹੈ।

 

hacklink al hack forum organik hit deneme bonusu veren sitelerMostbetMostbetistanbul escortsacehgroundsnaptikacehgrounddeneme bonusu veren sitelerbetturkeybetturkeybetturkeyslot siteleriGrandpashabetGrandpashabetaviatordeneme pornosu veren sex siteleriGeri Getirme BüyüsüAlsancak escortÇeşme escortGaziemir escortbetturkeyxslotzbahismarsbahis mobile girişbahiscom mobil girişbahsegelngsbahis resmi girişfixbetbetturkeycasibomcasibomjojobetcasibomjojobetcasibom15 Ocak, casibom giriş, yeni.casibom girişcasibomrestbet mobil girişbetturkey bahiscom mobil girişcasibomcasibomcasibom giriş7slotscratosbetvaycasinoalevcasinobetandyoucasibom girişelizabet girişdeneme pornosu veren sex sitelericasibom güncelganobetpadişahbet girişpadişahbetcasibom girişjojobetjojobet