ਇੱਕ ਪਾਸੇ ਕੋਰੋਨਾ ਵਾਇਰਸ ਤਾਂ ਦੂਜੇ ਪਾਸੇ ਹੁਣ ਵਧਿਆ ਬਰਡ ਫਲੂ ਦਾ ਖਤਰਾ

ਇੱਕ ਪਾਸੇ ਜਿੱਥੇ ਕੋਰੋਨਾ ਹੌਲੀ-ਹੌਲੀ ਫੈਲ ਰਿਹਾ ਹੈ ਤਾਂ ਦੂਜੇ ਪਾਸੇ ਹੁਣ ਬਰਡ ਫਲੂ ਫੈਲਣ ਨੇ ਵੀ ਦਸਤਕ ਦੇ ਦਿੱਤੀ ਹੈ। ਦਰਅਲ ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ 3 ਵੱਖ-ਵੱਖ ਪੰਚਾਇਤਾਂ ਵਿੱਚ ਬਰਡ ਫਲੂ ਫੈਲਣ ਦਾ ਮਾਮਲਾ ਸਾਹਮਣੇ ਅਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਨ੍ਹਾਂ ਇਲਾਕਿਆਂ ਦੇ ਵਿੱਚ 6,000 ਤੋਂ ਜ਼ਿਆਦਾ ਪੰਛੀਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬਿਆਨ ਵਿੱਚ ਇਹ ਕਿਹਾ ਗਿਆ ਹੈ ਗਿਆ ਕਿ ਕੋਟਾਯਮ ਦੀ ਵੇਚੂਰ, ਨੀਨਦੂਰ ਅਤੇ ਅਰਪੁਰਕਾਰਾ ਪੰਚਾਇਤਾਂ ਵਿੱਚ ਸ਼ਨੀਵਾਰ ਨੂੰ ਕੁੱਲ 6,017 ਪੰਛੀ ਮਾਰੇ ਗਏ, ਮਾਰੇ ਗਏ ਪੰਛੀਆਂ ਦੇ ਵਿੱਚ ਜ਼ਿਆਦਾਤਰ ਬਤਖ਼ ਸ਼ਾਮਲ ਸਨ।

ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਬਰਡ ਫਲੂ ਫੈਲਣ ਦਾ ਖ਼ਦਸ਼ੇ ਦੇ ਚੱਲਦੇ ਵੇਚੂਰ ਵਿੱਚ ਲਗਭਗ 133 ਬਤਖ਼ ਅਤੇ 156 ਮੁਰਗੀਆਂ, ਨੀਨਦੂਰ ਵਿੱਚ 2,753 ਬਤਖ਼ ਅਤੇ ਅਰਪੁਰਕਾਰਾ ‘ਚ 2,975 ਬਤਖ਼ਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਮਾਰ ਦਿੱਤਾ ਗਿਆ। ਬਰਡ ਫਲੂ ਜਾਂ ਏਵੀਅਨ ਫਲੂ ਇਕ ਬਹੁਤ ਜ਼ਿਆਦਾ ਛੂਤ ਵਾਲੀ ਜ਼ੂਨੋਟਿਕ ਪਸ਼ੂ-ਪੰਛੀਆਂ ਨਾਲ ਫੈਲਣ ਵਾਲੀ ਗੰਭੀਰ ਬੀਮਾਰੀ ਹੈ।

hacklink al hack forum organik hit kayseri escort mariobet girişslot sitelerideneme bonusu veren sitelerSnaptikgrandpashabetescort1xbet girişDiyarbakır escortjojobetşansa davetaviator oyunusonbahisjojobet