05/17/2024 4:24 PM

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ 01 ਚੋਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤਾ ਸੋਨਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਮਾਜ ਮਾੜੇ ਅਨਸਰਾ ਚਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, (ਤਫਤੀਸ਼ ਅਤੇ ਸ਼੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਐਸ.ਆਈ ਲਾਭ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਕੇਂਦਰ ਅਤੇ ਐਸ.ਆਈ ਪੁਸ਼ਪਬਾਲੀ ਇੰਚਾਰਜ ਕਰਾਇਮ ਬ੍ਰਾਂਚ ਜਲੰਧਰ ਦਿਹਾਤੀ ਵੱਲੋਂ ਚੋਰੀ ਦੇ ਮੁਕਦਮਾ ਵਿੱਚ ਸਾਂਝੀ ਤਫਤੀਸ਼ ਕਰਨ ਦੌਰਾਨ 11 ਚੋਰ ਨੂੰ ਚੋਰੀ ਕੀਤੇ ਸੋਨੇ ਦੇ ਗਹਿਣੇ ਬ੍ਰਾਮਦ ਕਰਕੇ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਨੇ ਦੱਸਿਆ ਕਿ ਏ.ਐਸ.ਆਈ ਰਣਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਚੈਕਿਗ ਸਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਨੂਰਮਹਿਲ ਚੋਕ ਨਕੋਦਰ ਮੌਜੂਦ ਸੀ ਤਾਂ ਮੱਖਣ ਸਿੰਘ ਸੰਘੇੜਾ ਪੁੱਤਰ ਹਰਬੰਸ ਸਿੰਘ ਵਾਸੀ ਮੁਹੱਲਾ ਸੁੰਦਰ ਨਗਰ ਨਕੋਦਰ ਨੇ ਆ ਕੇ ਆਪਣਾ ਬਿਆਨ ਲਿਖਾਇਆ ਕਿ ਉਹਨਾ ਦੇ ਘਰ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਹਰਜੋਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਕੋਟ ਬਾਦਲ ਖਾਂ ਥਾਣਾ ਨੂਰਮਹਿਲ ਅਰਸਾ ਕਰੀਬ 7 ਸਾਲ ਤੇ ਰੱਖਿਆ ਸੀ। ਮੱਖਣ ਸਿੰਘ ਸੰਘੇੜਾ ਦੇ ਲੜਕੇ ਜਸਪਾਲ ਸਿੰਘ ਦੀ ਸ਼ਾਦੀ ਲਈ ਜਾਗ ਪ੍ਰੋਗਰਾਮ ਲਈ ਕੈਨਟੀਨੈਂਟਲ ਹੋਟਲ ਨਕੋਦਰ ਗਏ ਹੋਏ ਸੀ। ਬਾਅਦ ਵਿੱਚ ਹਰਜੋਤ ਸਿੰਘ ਉਰਫ ਹੈਪੀ ਉਕਤ ਨੇ ਉਹਨਾਂ ਦੇ ਘਰ ਵਿੱਚੋਂ ਵਿਆਹ ਲਈ ਤਿਆਰ ਕੀਤਾ ਹੋਇਆ ਸੋਨਾ ਅਤੇ ਪਹਿਲਾ ਤੋਂ ਪਿਆ ਹੋਇਆ ਸੋਨਾ ਚੋਰੀ ਕਰ ਲਿਆ ਸੀ। ਜਿਸ ਤੇ ਮੱਖਣ ਸਿੰਘ ਸੰਘੇੜਾ ਪੁਤਰ ਹਰਬੰਸ ਸਿੰਘ ਵਾਸੀ ਮੁਹੱਲਾ ਸੁੰਦਰ ਨਗਰ ਨਕੋਦਰ ਦੇ ਬਿਆਨ ਤੇ ਮੁਕੱਦਮਾ ਨੰਬਰ 152 ਮਿਤੀ 27,12,2022 ਅੱਧ 457,38, ਭਦ ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕਰਕੇ ਹਰਜੋਤ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਗਈ ਜਿਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਹੀ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ, ਜੋ ਉਸ ਪਾਸੋਂ ਬ੍ਰਾਮਦ ਕੀਤੇ ਗਏ ਹਨ।

ਬ੍ਰਾਮਦਗੀ :-

1, 02 ਚੂੜੀਆ ਸੋਨਾ

2. ਲੇਡੀਜ ਬਹੈਸਲਟ ਸੋਨਾ ਛੋਟਾ + ਵੱਡਾ

3. 02 ਜੋੜ ਵਾਲੀਆ ਸੋਨਾ ਚਾਰ ਪੀਸ

4. ਝੁਮਕਾ ਸੋਨਾ ਇੱਕ ਪੀਸ

5.  ਵਾਲੀ ਸਨਾ ਇੱਕ ਪੀਸ

6. 01 ਮੁੰਦਰੀ ਸੋਨਾ ਜੱਟਸ

7. 2 ਜੋੜੇ ਟਾਪਸ ਸੋਨਾ 4 ਪੀਸ

8. 01 ਲਈਜ ਹਾਰ ਸੇਟ ਸੋਨਾ

9. 01 ਚੈਨ ਲਾਕਟ ਵਾਲੀ ਸਨਾ

10, 01 ਚੈਨ ਸਿੰਪਲ ਜੈਂਟਸ