2 ਹੈਲੀਕਾਪਟਰ ਹਵਾ ‘ਚ ਟਕਰਾਏ, 4 ਲੋਕਾਂ ਦੀ ਮੌਤ, 13 ਗੰਭੀਰ ਜ਼ਖਮੀ

ਆਸਟ੍ਰੇਲੀਆ ‘ਚ ਨਵੇਂ ਸਾਲ ਦੇ ਦੂਜੇ ਦਿਨ ਦੋ ਹੈਲੀਕਾਪਟਰਾਂ ਵਿਚਾਲੇ ਹਵਾ ‘ਚ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੱਜ 2 ਜਨਵਰੀ, 2023 ਨੂੰ ਦੁਪਹਿਰ ਨੂੰ ਵਾਪਰੀ। ਦੋ ਹੈਲੀਕਾਪਟਰ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਰਾਜ ਦੇ ਗੋਲਡ ਕੋਸਟ ‘ਤੇ ਸਥਿਤ ਸ਼ਹਿਰ ਸਾਊਥਪੋਰਟ ਦੇ ਗੋਲਡ ਕੋਸਟ ਬ੍ਰਾਡਵਾਟਰ ਮੇਨ ਬੀਚ ‘ਤੇ ਟਕਰਾ ਗਏ, ਜਿਸ ਨੂੰ ਬੀਚ ਜਾਣ ਵਾਲੇ ਲੋਕਾਂ ਨੇ ਦੇਖਿਆ ।ਜਾਣਕਾਰੀ ਅਨੁਸਾਰ ਹੈਲੀਕਾਪਟਰ ਦੀ ਇਸ ਟੱਕਰ ਤੋਂ ਬਾਅਦ ਇਕ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਦਕਿ ਦੂਜਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ । ਗੋਲਡ ਕੋਸਟ ਸ਼ਹਿਰ ‘ਚ ਬੀਚ ‘ਤੇ ਦੋ ਹੈਲੀਕਾਪਟਰਾਂ ਟਕਰਾਉਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜਖਮੀ ਦੱਸੇ ਜਾ ਰਹੇ ਹਨ। ਗੰਭੀਰ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetİzmit escortbahiscom giriş güncelparibahis giriş güncelextrabet giriş güncelpadişahbet güncelpadişahbet giriştipobet