ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਚੋਰੀ ਦੇ ਮੋਟਰਸਾਈਕਲਾ ਦਾ ਸਾਮਾਨ ਬ੍ਰਾਮਦ ਕਰਕੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਚੋਰਾ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ, ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲ ਰੋਹੀ ਦੇ ਮੋਟਰਸਾਈਕਲਾਂ ਦਾ ਸਾਮਾਨ ਬ੍ਰਾਮਦ ਕਰਕੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦੱਸਿਆ ਕਿ ASI ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਬਹੁਤਿਆਨ ਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦਹਿਆਂ ਵਾਲੇ ਬਿੱਲੇ ਥਾਣਾ ਮਹਿਤਪੁਰ ਬਰਖਿਲਾਫ ਸਮਸ਼ੇਰ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਬੀਟਲ ਝੁੱਗੀਆ ਥਾਣਾ ਮਹਿਤਪੁਰ ਤੇ ਕੁਲਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮਹਿਤਪੁਰ ਸ਼ਾਸਤ ਮੋਟਰਸਾਈਕਲ ਚੋਰੀ ਕਰਨ ਸਬੰਧੀ ਦਰਜ ਰਜਿਸਟਰ ਕਰਾਇਆ। ਜਿਸਤੇ ASI ਬਲਵਿੰਦਰ ਸਿੰਘ ਨੇ ਦੋਸ਼ੀਆਂ ਦੇ ਖਿਲਾਫ਼ ਮੁਕਦਮਾ ਨੰ. 02 ਮਿਤੀ 1,01,20 ਅਧ 379 IPC ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਦੌਰਾਨੇ ਤਫਤੀਸ਼ ASI ਬਲਵਿੰਦਰ ਸਿੰਘ ਵਲੋਂ ਦੇਸ਼ੀ ਸ਼ਮਸ਼ੇਰ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਬੀਟਲ ਝੁੱਗੀਆ ਥਾਣਾ ਮਹਿਤਪੁਰ ਤੇ ਕੁਲਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮਹਿਤਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਰਾਨੇ ਇੰਕਸਾਫ ਦੋਸ਼ੀਆਂ ਨੇ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਕੇ ਅੱਗੇ ਸਨੂੰ ਪੁੱਤਰ ਜਸਵੀਰ ਸਿੰਘ ਦਾਸੀ ਅੰਗਾਕੀੜੀ ਥਾਣਾ ਮਹਿਤਪੁਰ (ਕਬਾੜੀਆਂ) ਨੂੰ ਵੇਚ ਦਿੰਦੇ ਹਨ। ਜੋ ਉਹਨਾ ਨੂੰ ਵੱਖ 2 ਹਿੱਸਿਆ ਵਿੱਚ ਕੱਟ ਕੇ ਸਾਮਾਨ ਵੇਚ ਦਿੰਦਾ ਸੀ। ਜਿਸਤੇ ASI ਬਲਵਿੰਦਰ ਸਿੰਘ ਵੱਲੋਂ ਸੋਨੂੰ ਕਬਾੜੀਆਂ ਉਕਤ ਨੂੰ ਮੁਕਦਮਾ ਵਿੱਚ ਨਾਮਜਦ ਕੀਤਾ ਤੇ ਮੈਨੂੰ ਕਬਾੜੀਆਂ ਦੇ ਘਰ ਅਗਾਕੀੜੀ ਰੇਡ ਕਰਕੇ ਮੋਕਾ ਤੇ ਬੇਹੀ ਸ਼ੁਦਾ ਮੋਟਰਸਾਈਕਲਾਂ ਦਾ ਸਾਮਾਨ ਸ਼ਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ।

ਸ਼ਾਮਦਗੀ:- 1. ਚੋਰੀਸ਼ੁਦਾ ਮੋਟਰਸਾਈਕਲਾ ਦਾ ਸਮਾਨ ਤੇ 02 RC ਮੋਟਰਸਾਈਕਲ

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet giriş1xbet girişİzmir escort padişahbetpadişahbetpadişahbet