ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਨਜਾਇਜ ਮਾਈਨਿੰਗ ਤੇ 02 ਟਰੈਕਟਰਾਂ ਸਮੇਤ ਰੇਤਾ ਨਾਲ ਲੋਡ ਟਰਾਲੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਨਜਾਇਜ ਮਾਇਨਿੰਗ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਲਤ ਪਿੰਡ ਬਾਲੀਵਾਲ ਤੇ ਨਜਾਇਜ਼ ਮਾਈਨਿੰਗ 12 ਟਰੈਕਟਰ ਸਮੇਤ ਟਰਾਲੀਆਂ ਹੋਤਾ ਨਾਲ ਲੋਡ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ 451 ਸਰਬਣ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਬਾਗੀਵਾਲ ਤੋਂ ਜਾਇਜ ਮਾਈਨਿੰਗ ਕਰਨ ਤੇ 4 ਟਰੈਕਟਰ ਮਹਿੰਦਰਾ ਸਮੇਤ ਚੇਤਾ ਨਾਲ ਲੋਡ ਟਰਾਲੀ ਤੇ (1 ਟਰੈਕਟਰ ਸੋਨਾਲੀਕਾ ਸਮੇਤ ਰੇਤਾ ਨਾਲ ਲੋੜ ਟਰਾਲੀ ਨੂੰ ਕਾਬੂ ਕਰਕੇ ਜੁਰਮ 75 ਮਾਈਨਿੰਗ ਐਕਟ ਤਹਿਤ ਜੁਰਮਾਨਾ ਪਵਾਇਆ ਗਿਆ।

ਬ੍ਰਾਮਦਗੀ:-1. 02 ਟਰੈਕਟਰ ਸਮੇਤ ਟਰਾਲੀਆ ਰੇਤਾ ਨਾਲ ਲੋਡ

hacklink al hack forum organik hit kayseri escort Snaptikgrandpashabetescort1xbet girişPin up yuklefixbetMegabahiszbahisbetebetsahabetbetsat girişcasibom 816 com giristake drugsanal sex pornmersobahisjojobetbetsat girişsahabettipobetolabahisolabahis girişpadişahbetpadişahbetbuy drugsbetmatikextrabetramadabet