ਜਲੰਧਰ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ,ਲੱਗੀਆਂ ਗੰਭੀਰ ਸੱਟਾਂ

ਜਲੰਧਰ ‘ਚ ਸੋਮਵਾਰ ਦੇਰ ਰਾਤ ਬਸਤੀ ਗੁਜਾਂ ‘ਚ ਬਣੀ ਨਵੀਂ ਗਲੀ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਇਨ੍ਹਾਂ ਜਿਆਦਾ ਵੱਧ ਗਿਆ ਕਿ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਦਾ ਕਸੂਰ ਇਹ ਸੀ ਕਿ ਉਸ ਨੇ ਨੌਜਵਾਨਾਂ ਨੂੰ ਸੀਮਿੰਟ ਗਿੱਲਾ ਹੋਣ ਦੀ ਗੱਲ ਕਹਿ ਕੇ ਦੂਜੇ ਪਾਸੇ ਤੋਂ ਜਾਣ ਲਈ ਕਿਹਾ। ਇਸ ‘ਤੇ ਨੌਜਵਾਨਾਂ ਨੇ ਗੁੱਸੇ ‘ਚ ਆ ਕੇ ਉਸ ‘ਤੇ ਹਮਲਾ ਕਰ ਦਿੱਤਾ।

ਇਸ ਘਟਨਾ ਸਬੰਧੀ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਨਵੀਂ ਗਲੀ ਬਣੀ ਸੀ। ਇਸੇ ਦੌਰਾਨ ਮੁਹੱਲੇ ਦਾ ਰਹਿਣ ਵਾਲਾ ਛਾਂਗਾ ਨਾਂ ਦਾ ਨੌਜਵਾਨ ਪਿਛਲੇ ਇਲਾਕੇ ਵਿੱਚ ਕਿਸੇ ਨਾਲ ਲੜਾਈ ਝਗੜਾ ਕਰਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਉਸਦੇ ਘਰ ਨੇੜੇ ਪਹੁੰਚਿਆ ਤਾਂ ਉਸ ਨੇ ਉਸਦਾ ਮੋਟਰਸਾਈਕਲ ਰੋਕ ਲਿਆ ਅਤੇ ਕਿਹਾ ਕਿ ਹੁਣੇ ਗਲੀ ਨਵੀਂ ਬਣੀ ਹੈ ਤੇ ਸੀਮਿੰਟ ਗਿੱਲਾ ਹੈ। ਕਮੇਟੀ ਮੈਂਬਰਾਂ ਨੇ ਇਥੇ ਆਉਣ ਜਾਣ ਕਰਨ ਤੋਂ ਵਰਜਿਆ ਹੈ। ਇਸ ‘ਤੇ ਉਹ ਬਹਿਸ ਕਰਕੇ ਉੱਥੋਂ ਚਲਾ ਗਿਆ।ਜ਼ਖਮੀ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਰਾਤ ਸਮੇਂ ਆਪਣੇ ਦੋਸਤ ਨਾਲ ਢਾਂਗਰਾਂ ਮੁਹੱਲਾ ਗਿਆ ਤਾਂ ਬਸਤੀ ਗੁੱਜਾਂ ‘ਚ ਅੱਡੇ ਦੇ ਨਜ਼ਦੀਕ ਛਾਂਗਾ, ਓਮ, ਗੋਰਖਾ ਉਰਫ ਨੀਰ, ਸੋਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿੱਛੇ ਤੋਂ ਆ ਕੇ ਉਸ ‘ਤੇ ਅਤੇ ਉਸ ਦੇ ਦੋਸਤ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਿਰ ਤੋਂ ਲੈ ਕੇ ਪੂਰੇ ਸਰੀਰ ‘ਤੇ ਤਲਵਾਰਾਂ ਅਤੇ ਛੁਰੇ ਨਾਲ ਵਾਰ ਕੀਤੇ। ਨੌਜਵਾਨ ਦੇ ਸਿਰ ਅਤੇ ਮੂੰਹ ‘ਤੇ ਕਈ ਟਾਂਕੇ ਲੱਗੇ ਹਨ।

hacklink al hack forum organik hit deneme bonusu veren sitelerMostbetdeneme bonusu veren sitelermariobet girişMostbetistanbul escortsacehgroundsnaptikacehgroundkumar siteleriGrandpashabetGrandpashabet1xbetgüvenilir medyumlarÇanakkale escortElazığ escortFethiye escortbetturkeyxslotzbahismarsbahis mobile girişpadişahbetcasibombahsegel mobile girişbets10casinomaxicasibomjojobetmarsbahisimajbetmatbetjojobetsetrabet mobil girişrestbet mobil girişcasibomelizabet girişbettilt giriş 623dinimi binisi virin sitilirgalabetnakitbahisbetturkeyKavbet girişcasibomcasibomcasinometropolcasibomsahabetonwincasibom girişcasibomgrandpashabetcasibom güncel girişmatadorbetcasibom güncel girişbets10 Girişbets10casibom