16,17 ਜਨਵਰੀ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਦੇ ਸਬੰਧ ਵਿੱਚ ਰੂਟ ਡਾਇਵਰਟ ਅਤੇ ਪੁਲਿਸ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ ਪੜੋ।

ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 16-01-2024 ਨੂੰ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜ ਯਾਤਰਾ ਦੇ ਸਬੰਧ ਵਿੱਚ ਰੂਟ ਡਾਇਵਰਟ ਨੂੰ ਲੈ ਕੇ ਜਲੰਧਰ ਪਠਾਨਕੋਟ ਚੌਕ ਤੋਂ ਪਠਾਨਕੋਟ ਨੂੰ ਜਾਣ ਵਾਲੇ ਸਾਰੇ ਵਾਹਨ ਕਰਤਾਰਪੁਰ ਖਿਆਸ ਬਟਾਲਾ ਗੁਰਦਾਸਪੁਰ ਤੋਂ ਪਠਾਨਕੋਟ ਜਾਣਗੇ ਪਠਾਨਕੋਟ ਤੋਂ ਜਲੰਧਰ ਆਉਣ ਵਾਲੇ ਭਾਰੀ ਵਾਹਨ ਦੂਸਰਾ ਟਾਂਡਾ,ਹੁਸ਼ਿਆਰਪੁਰ ਫਗਵਾੜਾ ਤੋਂ ਜਲੰਧਰ ਆਉਣਗੇ।

ਮਿਤੀ 16-01-2023 ਜਲੰਧਰ ਤੌ ਪਠਾਨਕੋਟ ਜਾਣ ਵਾਲੇ ਸਾਰੇ ਵਾਹਨ ਕਰਤਾਰਪੁਰ, ਬਿਆਸ ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਜਾਣਗੇ। ਪਠਾਨਕੋਟ ਤੇ ਜਲੰਧਰ ਆਉਣ ਵਾਲੇ ਸਾਰੇ ਵਾਹਨ ਦਸੂਹਾ, ਟਾਂਡਾ, ਹੁਸ਼ਿਆਰਪੁਰ ਫਗਵਾੜਾ ਤੋ ਹੁੰਦੇ ਹੋਏ ਜਲੰਧਰ ਆਉਣਗੇ। ਇਹਨਾ ਡਾਇਵਰਟ ਰੂਟਾਂ ਤੋਂ ਬਿਨਾਂ ਕਿਸੇ ਹੋਰ ਰੂਟ ਦਾ ਇਸਤੇਮਾਲ ਨਾ ਕੀਤਾ ਜਾਵੇ ਤਾਂ ਜੋ ਕਿਸੇ ਅਸੁਵਿਧਾ/ਟਰੈਫਿਕ ਜਾਮ ਦੀ ਸਥਿਤੀ ਤੇ ਬੱਚਿਆ ਜਾ ਸਕੇ। ਇਸ ਸਬੰਧੀ ਜਾਣਕਾਰੀ/ਸਹਾਇਤਾ ਲਈ ਟਰੈਫਿਕ ਪੁਲਿਸ ਹੈਲਪਲਾਇਨ ਨੰਬਰ 78889-53587 (ਇੰਚਾਰਜ਼ ਟਰੈਫਿਕ ਸਟਾਫ, ਜਲੰਧਰ ਦਿਹਾਤੀ ਅਤੇ 78272-40100/95179-87100 (ਪੁਲਿਸ ਕੰਟਰੋਲ ਰੂਮ, ਜਲੰਧਰ ਦਿਹਾਤੀ ) ਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਆਮ ਪਬਲਿਕ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਵੀ ਹਾਈਵੇ ਰੋਡ ਤੇ ਆਪਣੇ ਵਾਹਨ ਨਹੀ ਖੜੇ ਕਰੇਗਾ ।ਜੇਕਰ ਕਿਸੇ ਦਾ ਕੋਈ ਵੀ ਵਾਹਨ ਹਾਈਵੇ ਰੋਡ ਤੋਂ ਖੜਾ ਕੀਤਾ ਪਾਇਆ ਤਾਂ ਟ੍ਰੈਫਿਕ ਪੁਲਿਸ ਵੱਲੋਂ ਵਾਹਨ ਨੂੰ ਟੋਅ ਕੀਤਾ ਜਾਵੇਗਾ।

16-01-2023

1. ਜਲੰਧਰ ਪਠਾਨਕੋਟ ਚੌਕ ਤੋਂ ਪਠਾਨਕੋਟ-ਜਾਣ ਵਾਲੀ ਟਰੈਫਿਕ ਵਾਇਆ ਕਰਤਾਰਪੁਰ,ਬਿਆਸ,ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਜਾਵੇਗੀ।

2. ਪਠਾਨਕੋਟ ਤੋਂ ਜਲੰਧਰ ਲੁਧਿਆਣਾ :- ਦਸੂਹਾ, ਟਾਂਡਾ, ਹੁਸ਼ਿਆਰਪੁਰ ਫਗਵਾੜਾ ਤੇ ਜਲੰਧਰ, ਲੁਧਿਆਣਾ।

17-01-2023

1. ਪਠਾਨਕੋਟ ਤੋਂ ਜਲੰਧਰ ਲੁਧਿਆਣਾ :- ਦਸੂਹਾ ਟਾਂਡਾ,ਹੁਸ਼ਿਆਰਪੁਰ ਫਗਵਾੜਾ ਤੋਂ ਜਲੰਧਰ ਲੁਧਿਆਣਾ।

ਨੋਟ :-ਮਿਤੀ 15-01-2023 ਨੂੰ ਦੁਪਿਹਰ 02:00 ਵਜੇ ਤੋਂ ਸਬੰਧਿਤ ਡਾਇਵਰਜਨ ਕੀਤੀਆ ਜਾਣਗੀਆ।

hacklink al hack forum organik hit deneme bonusu veren sitelerMostbetMostbetistanbul escortsacehgroundsnaptikacehgroundbetturkeybetturkeybetturkeyskyblock sunucularıGrandpashabetGrandpashabetDeneme Bonusudeneme pornosu veren sex siteleriGeri Getirme Büyüsüİzmir escortAnkara escortAntalya escortbetturkeyxslotzbahismarsbahis mobile girişstarzbet mobile girişmeritkingbetebet resmi giriş marsbahisjojobet girişcasibomimajbetmatbetjojobetcasibommarsbahis15 Ocak, casibom giriş, yeni.pashagaming mobil girişbetturkey timebet mobil girişcasibomcasibom girişcasibom girişelizabet girişdeneme pornosu veren sex siteleriportobetcasibom girişjojobetjojobetcasibomcasibom girişcasibomonwinonwincasibom giriş güncel