ਜਲੰਧਰ (ਦਿਹਾਤੀ) ਦੀ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਲੋਹੀਆਂ ਦੀ ਪੁਲੀਸ ਪਾਰਟੀ ਵੱਲੋ ਦੋ ਪੀ.ਉਸ ਨੂੰ ਜੇਰੇ ਧਾਰਾ 299 CrPç ਤਹਿਤ ਵੱਖ-ਵੱਖ ਮੁਕੱਦਮਿਆ ਜਿਵੇਂ 399, 102 IPC, ਆਰਮ ਐਕਟ ਅਤੇ 379 ਬੀ IPC ਅਤੇ 379,411 IPC ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ,ਜਲੰਧਰ- ਦਿਹਾੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਅਤੇ ਭਗੌੜਿਆ ਖਿਲਾਫ ਜੁਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਤਫਤੀਸ), ਸ੍ਰੀ ਗੁਰਪ੍ਰੀਤ ਸਿੰਘ ਗਿੱਲ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਸੁਰਜੀਤ ਸਿੰਘ ਘੋੜਾ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਦੋ ਪੀ.ਓ ਜੇਰੇ ਧਾਰਾ 299 CrPC ਤਹਿਤ ਵੱਖ-ਵੱਖ ਮੁਕੱਦਮਿਆਂ ਵਿੱਚ ਅਦਾਲਤ ਵੱਲੋਂ ਭਗੋੜੇ ਕਰਾਰ ਦਿੱਤੇ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 15,01,2023 ਨੂੰ ਏ.ਐਸ.ਆਈ ਬਲਵਿੰਦਰ ਸਿੰਘ ਨੰਬਰ 378/ਜਲ, ਥਾਣਾ ਲੋਹੀਆ ਨੇ ਮੁੱਖਬਰ ਖਾਸ ਦੀ ਇਤਲਾਹ ਪਰ ਮੁਕੰਦਮਾ ਨੰਬਰ 28 ਮਿਤੀ 10.04.2016 ਜੁਰਮ 399,402 IPC,25 ACT ਥਾਣਾ ਲੋਹੀਆ ਦੇ ਭਗੌੜੇ ਦੋਸ਼ੀ ਅਮਰਜੀਤ ਸਿੰਘ ਉਰਫ ਅੰਬੀ ਪੁੱਤਰ ਲੈਣ ਗੁਰਦੇਵ ਸਿੰਘ ਵਾਸੀ ਦਾਦੂਵਾਲ ਥਾਣਾ ਸਦਰ ਜਮਸ਼ੇਰ ਜਿਲਾ ਜਲੰਧਰ ਅਤੇ ਦੋਸ਼ੀ ਜਤਿੰਦਰ ਉਰਫ ਜੀਤੀ ਪੁੱਤਰ ਸਰਬਜੀਤ ਵਾਸੀ ਮੂਲੇਵਾਲ ਅਰਾਈਆ ਥਾਣਾ ਸਾਹਕੋਟ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮੁਕੱਦਮਾ ਨੰਬਰ 05 ਮਿਤੀ 24,01,2021 ਜੁਰਮ 379,411,34 PC ਥਾਣਾ ਲੋਹੀਆ ਦੇ ਭਗੌੜਾ ਦੋਸ਼ੀ ਜਤਿੰਦਰ ਉਰਫ ਜੀਤੀ ਪੁੱਤਰ ਸਰਬਜੀਤ ਵਾਸੀ ਮੂਲੇਵਾਲ ਅਰਾਈਆ ਥਾਣਾ ਜਾਹਕੋਟ ਨੂੰ ਗ੍ਰਿਫਤਾਰ ਕੀਤਾ ਹੈ।ਜਿਹਨਾ ਨੂੰ ਮਾਨਯੋਗ ਅਦਾਲਤਾ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।ਜੋ ਮੁਕੱਦਮਾ ਨੰਬਰ 28 ਮਿਤੀ 10,04.2016 ਜੁਰਮ 399,402 IPC,25 NACT ਥਾਣਾ ਲੜੀਆ ਇਹਨਾ ਦੋਨਾ ਦੋਸ਼ੀਆ ਪਾਸੇ ਦੇ ਪਿਸਟਲ 315 ਬੋਰ ਸਮੇਤ 04 ਰੋਦ ਜਿੰਦਾ 315 ਘਰ ਦੇ ਬਰਾਮਦ ਕੀਤੇ ਜਾ ਚੁੱਕੇ ਹਨ।ਜਿਹਨਾ ਨੂੰ ਕੱਲ ਮਿਤੀ 16.01.2013 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।

ਪੀ.ਓਜ ਦੇ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ :-

(ੳ) ਅਮਰਜੀਤ ਸਿੰਘ ਉਰਫ ਅੰਬੀ :-04

1.ਮੁਕੱਦਮਾ ਨੰਬਰ 19 ਮਿਤੀ 01.02.2016 ਜੁਰਮ 379,411 IPC ਥਾਣਾ ਬਿਲਗਾ ਜਿਲਾ ਜਲੰਧਰ 2.ਮੁਕੱਦਮਾ ਨੰਬਰ 08 ਮਿਤੀ 19.12.2016 ਜੁਰਮ 379,411 IPC ਥਾਣਾ ਨੂਰਮਹਿਲ ਜਿਲਾ ਜਲੰਧਰ

3. ਮੁਕੱਦਮਾ ਨੰਬਰ 16 ਮਿਤੀ 29.02.2016 ਜੁਰਮ 379 ਬੀ ਥਾਣਾ ਨੂਰਮਹਿਲ 4.ਮੁਕੱਦਮਾ ਨੰਬਰ 28 ਮਿਤੀ 10.04.2016 ਜੁਰਮ 309, 102 IPC,25 A ACT ਥਾਣਾ ਲੋਹੀਆ

(ਅ) ਜਤਿੰਦਰ ਉਰਫ ਜੀਤੀ :-05

1 ਮੁਕੱਦਮਾ ਨੰਬਰ 53 ਮਿਤੀ 11.03,2015 ਜੁਰਮ 22-61-85 NDPS ACT ਥਾਣਾ ਸ਼ਾਹਕੋਟ 2.ਮੁਕੱਦਮਾ ਨੰਬਰ 47 ਮਿਤੀ 29.02.2016 ਜੁਰਮ 379 ਥੀਂ IPC ਥਾਣਾ ਬਿਲਗਾ ਜਿਲਾ ਜਲੰਧਰ ਤੇ ਮੁਕੱਦਮਾ ਨੰਬਰ 08 ਮਿਤੀ 19,12,2016 ਜੁਰਮ 379,411 PC ਥਾਣਾ ਨੂਰਮਹਿਲ ਜਿਲਾ ਜਲੰਧਰ 4.ਮੁਕੱਦਮਾ ਨੰਬਰ 28 ਮਿਤੀ 10.04.2015 ਜੁਰਮ 399,102 IPC,25 A ACT ਥਾਣਾ ਲੋਹੀਆ 5,ਮੁਕੱਦਮਾ ਨੰਬਰ 09 ਮਿਤੀ 24.01.2021 ਜੁਰਮ 379,411,34 IPC ਥਾਣਾ ਲੋਹੀਆ

hacklink al hack forum organik hit kayseri escort deneme bonusu veren sitelerMostbetdeneme bonusu veren sitelerMostbetGrandpashabetGrandpashabetSnaptikgrandpashabetGrandpashabetelizabet girişcasibomaydın eskortaydın escortmanisa escortcasibomcasibom güncel girişonwin girişimajbetdinimi porn virin sex sitilirijasminbet girişdiritmit binisit viritn sitilirtjojobetjojobetonwin girişCasibom Güncel Girişgrandpashabet güncel girişcasibom 891 com giriscasibom girişdiritmit binisit viritn sitilirtcasibomjojobetbahis siteleriesenyurt escortbetturkeyyalova escortzbahisbahisbubahisbustarzbet twittermarsbahismatbetjojobetcasibom girişcasibomsekabetgalabetMarsbahis 456deneme bonusu veren sitelerpusulabetbahisbudur girişonwintempobetcasibomjojobetholiganbetgrandpashabetmatadorbetonwinsahabetsekabetmatbetimajbetcasibomjojobet