ਅੱਜ ਉਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਕਿ ਬਲੱਡ ਡੋਨੇਸ਼ਨ ਕੈਂਪ ਲਗਾਂਉਦੇ ਵਿੱਚ ਸਹਾਇਕ ਹੁੰਦੇ ਹਨ ਗਰੀਬ ਕੁੜੀਆਂ ਦੇ ਵਿਆਹ ਕਰਨ ਦੇ ਵਿਚ ਸਭ ਤੋਂ ਅੱਗੇ ਆਉਂਦੇ ਹਨ ਜਿਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੀ ਦਿੱਕਤ ਹੋਵੇ ਉਨ੍ਹਾਂ ਦੀ ਸਹਾਇਤਾ ਕਰਦੇ ਹਨ ਵਿਧਵਾ ਔਰਤਾਂ ਦੀ ਪੈਨਸ਼ਨ ਲਗਵਾਉਣ ਦੇ ਵਿਚ ਮਦਦ ਕਰਦੇ ਹਨ ਅਤੇ ਵਿਧਵਾ ਔਰਤਾਂ ਨੂੰ ਹਰ ਮਹੀਨੇ ਰਾਸ਼ਨ ਵੀ ਦਿੰਦੇ ਹਨ ਅਤੇ ਸਮਾਜ ਦੇ ਹੋਰ ਵੀ ਕਈ ਤਰਾਂ ਦੇ ਕੰਮ ਕਰਦੀਆਂ ਹਨ ।ਅੱਜ All India ?? Human Rights ਵੱਲੋਂ The Legend of Punjab Award ? ਦੇ ਚੱਲਦੇ 15 Real Heroes ਜੋ ਮਾਨਵਤਾ ਦੀ ਸੇਵਾ ਤੇ ਹੋਰ ਚੰਗੇ ਕੰਮ ਕਰਦੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੋਕੇ ਕੁਝ ਭੈਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜੋ ਅੋਰਤਾ ਹੋ ਕੇ ਵੀ ਮਰਦਾ ਦੇ ਮੋਢੇ ਨਾਲ ਮੋਢਾ ਲਾ ਕੇ ਮਾਨਵਤਾ ਦੀ ਸੇਵਾ , ਖ਼ੂਨ ਦਾਨ ਮੋਹਰੀ ਹੋ ਕੇ ਕਰਦੀਆਂ ??????