ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਦੇ ਮੰਤਵ ਤਹਿਤ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਜਲੰਧਰ, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ, ਸ੍ਰੀ ਪਰਮਜੀਤ ਸਿੰਘ ਪੀ.ਪੀ.ਐਸ. ਏ.ਸੀ.ਪੀ.ਡੀਟੈਕਟਿਵ, ਸ਼੍ਰੀ ਦਮਨਬੀਰ ਸਿੰਘ, ਪੀ.ਪੀ.ਐਸ. ਏ.ਸੀ.ਪੀ ਨਾਰਥ ਜਲੰਧਰ ਦੀ ਨਿਗਰਾਨੀ ਹੇਠ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸਪੈਸਲ ਓਪਰੇਸ਼ਨ ਯੂਨਿਟ, ਅਤੇ ਸਬ- 1 ਇੰਸਪੈਕਟਰ ਜਤਿੰਦਰ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ । ਜਲੰਧਰ ਦੀਆਂ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਮਿਤੀ 01.02.2023 ਨੂੰ ਵਕਤ ਕਰੀਬ 2:00 ਪੀ.ਐਮ. ਨੇੜੇ ਪਿੰਡ ਸਲੇਮ ਪੂਰ ਦੋ ਸਕੂਲੀ ਬੱਚਿਆਂ ਪਾਸੋਂ ਪਿਸਟਲ ਦੀ ਨੋਕ ਘਰ ਮੋਟਰਸਾਇਕਲ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਅਤੇ ਇਹਨਾਂ ਦੇ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 2 ਪਿਸਟਲ 32 ਬੋਰ ਸਮੇਤ 4 ਰੋਜ਼ 32 ਬੋਰ, ਇੱਕ ਰਿਵਾਲਵਰ 32 ਬੋਰ 5 ਰੌਂਦ 32 ਬੋਰ ਇੱਕ ਦੇਸੀ ਕੱਟਾਂ 12 ਬੋਰ 01 ਭਾਰਤੂਸ 12 ਬੋਰ, ਮੋਟਰਸਾਈਕਲ ਪਲਸਰ ਨੰਬਰੀ PB08-DW-2209 ਅਤੇ ਇੱਕ ਖੋਹ ਕੀਤਾ ਮੋਟਰ ਸਾਈਕਲ ਪੋਸ਼ਨ] PB02-1M-9386 ਬਾਅਦ ਕਰਨ ਉਪਰੰਤ ਦੌਰਾਨ ਪੁੱਛ ਗਿਛ ਉਹਨਾਂ ਵਲੋਂ ਕਮਿਸ਼ਨਰੇਟ ਜਲੰਧਰ ਏਰੀਆਂ ਵਿਚ ਕੀਤੀਆਂ 20 ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਵਾਰਦਾਤ ਸਬੰਧੀ ਥਾਣਾ ਡਵੀਜਨ 1 ਜਲੰਧਰ ਵਿਖੇ ਮੁਕਦਮਾ ਨੰਬਰ 15 ਮਿਤੀ 01.02.2023 ਅਧ 379-ਬੀ, 279,336, 427506, ਭ.ਜ, 25/27-51-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਮੁਦਈ ਮੁਕੱਦਮਾ ਸੁਰਿੰਦਰ ਕੁਮਾਰ ਪੁੱਤਰ ਸੁਰਜੀਤ ਲਾਲ ਵਾਸੀ ਸਲਮਪੁਰ ਮੁਸਲਮਾਨਾ ਜਲੰਧਰ ਮਿਤੀ 01.02.2023 ਨੂੰ ਦੁਪਹਿਰ ਸਮੇਂ ਆਪਣੀ ਦੁਕਾਨ ਤੋਂ ਖਾਣਾ ਖਾਣ ਲਈ ਘਰ ਜਾ ਰਿਹਾ ਸੀ ਤਾਂ ਉਸਦੇ ਮੋਟਸਾਈਕਲ ਵਿੱਚ ਮੂੰਹ ਲਪੇਟੇ ਹੋਏ 2 ਨੌਜਵਾਨ ਮੋਟਰਸਾਈਕਲ ਸਵਾਰਾਂ ਨੇ ਤੇਜ ਰਫਤਾਰੀ ਨਾਲ ਮੋਟਰਸਾਈਕਲ ਮਾਰਿਆ ਤਾਂ ਉਹ ਹੇਠਾਂ ਡਿੱਗ ਪਿਆ ਅਤੇ ਮੁਦਈ ਦੇ ਮੋਟਰ ਸਾਈਕਲ ਦਾ ਨੁਕਸਾਨ ਹੋਣ ਮੁਦਈ ਨੇ ਉਹਨਾਂ ਨੂੰ ਮੋਟਰਸਾਈਕਲ ਦਾ ਨੁਕਸਾਨ ਕਰਨ ਲਈ ਕਿਹਾ ਤਾਂ ਮੋਟਰਸਾਈਕਲ ਚਲਾ ਰਹੇ ਲੜਕੇ ਨੇ ਪਿਸਟਲ ਕੱਢ ਕੇ ਹਵਾਈ ਫਾਇਰ ਕੀਤੇ ਅਤੇ ਆਪਣਾ ਮੋਟਰਸਾਈਕਲ ਉਥੇ ਛੱਡ ਕੇ ਦੋਵੇਂ ਵਿਅਕਤੀਆਂ ਨੇ ਸਕੂਲੀ ਬੱਚਿਆਂ ਪਾਸੋਂ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਸੀ।
ਇਸ ਵਾਰਦਾਤ ਨੂੰ ਟਰੇਸ ਕਰਨ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਥੋੜੇ ਸਮੇਂ ਦੇ ਅੰਦਰ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਿਮਨ ਲਿਖਤ ਦੋਸੀਆਨ ਟਰੇਸ ਕਰਕੇ ਮਿਤੀ 02/02/2023 ਨੂੰ ਗ੍ਰਿਫਤਾਰ ਕੀਤੇ ਗਏ ਹਨ।ਇਸ ਤੋਂ ਇਲਾਵਾ ਮਿਤੀ 06.01.2023 ਨੂੰ ਕਪੂਰਥਲਾ ਚੌਕ ਵਿਖੇ 5000/- ਰੁਪਏ ਖੋਹ ਦੀ ਵਾਰਦਾਤ ਦੋਸੀਆਨ ਵਿਕਾਸ ਕੁਮਾਰ ਉਰਫ ਬਿੱਲਾ, ਜੋਤਨਾਥ ਉਰਫ ਅਤੇ ਬੌਬੀ ਵੱਲੋਂ ਕੀਤੀ ਗਈ ਸੀ ਜਿਸ ਸਬੰਧੀ ਮੁਕੱਦਮਾ ਨੰਬਰ 04 ਮਿਤੀ 06.01.2023 ਜੁਰਮ 379-ਬੀ, 336 ਭਾਦ:, 25/27-54-59 ਅਸਲਾ ਐਕਟ ਥਾਣਾ ਡਵੀਜਨ 2 ਜਲੰਧਰ ਵਿਖੇ ਦਰਜ ਹੈ। ਦੋਸ਼ੀਅਨ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਵਿੱਚ ਪੁੱਛਗਿੱਛ ਕੀਤੀ ਜਾਵੇਗੀ।
ਵਾਰਦਾਤ ਦੀ ਮਿਤੀ 01.02.2023 ਨੇੜੇ ਪਿੰਡ ਸਲੇਮ ਪੁਰ
ਗ੍ਰਿਫਤਾਰ ਦੋਸ਼ੀਆਨ
1. ਜੋਤਨਾਥ ਉਰਫ ਕਾਕਾ ਪੁੱਤਰ ਤਰਸੇਮ ਲਾਲ ਵਾਸੀ ਸ਼ੇਖੂਪੁਰਾ ਹਾਲ ਵਾਸੀ ਗਲੀ ਨੰਬਰ 6 ਪ੍ਰੀਤ ਨਗਰ ਕਪੂਰਥਲਾ ਉਮਰ 28 ਸਾਲ ਗ੍ਰਿਫਤਾਰੀ ਮਿਤੀ 02.02.2023
2 ਵਿਕਾਸ ਕੁਮਾਰ ਉਰਫ ਬਿੱਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਅਵਤਾਰ ਪੁਰ ਥਾਣਾ ਢਿਲਵਾਂ ਜਿਲਾ ਕਪੂਰਥਲਾ ਉਮਰ 24 ਸਾਲ ਗ੍ਰਿਫਤਾਰੀ ਮਿਤੀ 02.02.2023
3. ਬੰਬੀ ਪੁੱਤਰ ਜਗਤਾਰ ਸਿੰਘ ਵਾਸੀ 742 ਮਿੰਠੂ ਬਸਤੀ ਥਾਣਾ ਬਸਤੀ ਬਾਵਾਖੋਲ, ਜਲੰਧਰ ਉਮਰ 24 ਸਾਲ ਗ੍ਰਿਫਤਾਰੀ ਮਿਤੀ 02/02 2023
4. ਅਜੇ ਕੁਮਾਰ ਉਰਫ ਅੰਜੂ ਪੁੱਤਰ ਵਿਨੋਦ ਕੁਮਾਰ ਵਾਸੀ 1691 ਰਾਜਾ ਗਾਰਡਨ ਥਾਣਾ ਬਸਤੀ ਬਾਵਾਖੇਲ ਜਲੰਧਰ
ਉਮਰ 26 ਸਾਲ ਗ੍ਰਿਫਤਾਰੀ ਮਿਤੀ 02.02.2023
ਗ੍ਰਿਫਤਾਰੀ ਦਾ ਜਗ੍ਹਾ ਵਰਿਆਣਾ ਪੁਲੀ ਕਪੂਰਥਲਾ ਰੋਡ ਜਲੰਧਰ
ਬ੍ਰਾਮਦਗੀ
2 ਪਿਸਟਲ 32 ਬੋਰ ਸਮੇਤ 4 ਰੱਦ ਇੱਕ ਰਿਵਾਲਰ 32 ਬੋਰ 5 ਰੱਦ
ਇਕ ਦੇਸੀ ਕੱਟਾਂ 12 ਬੋਰ 01 ਕਾਰਤੂਸ
ਮੋਟਰਸਾਈਕਲ ਪਲਸਰ ਨੰਬਰੀ PB08-DW-2209
ਮੋਟਰ ਸਾਈਕਲ ਪੈਨj PB02-DM-9386
ਟਰੇਸ ਮੁਕੱਦਮਾਤ ਦਾ ਵੇਰਵਾ
1. FIR No. 222 dt. 05.10.2021 u/s 379-B IPC Police Station Ramamandi Jal.
2. FIR No. 49 dt. 11.03.2022 u/s 379-B IPC Police Station Ramamandi Jal.
3. FIR No. 63 dt. 26.03.2022 u/s 379-B,34 IPC Police Station Ramamandi Jal.
4. FIR No. 134 dt. 19.10.2021 u/s 379-B,34 IPC Police Station Division 1 Jal.
5. FIR No. 43 dt. 18.04.2022 u/s 379-B,34 IPC Police Station Division 1 Jal.
6. FIR No. 153 dt. 16.11.2022 u/s 379-B,34 IPC Police Station Division 1 Jal.
7. FIR No. 139 dt. 08.11.2021 u/s 379-B,34 IPC Police Station Division 2 Jal.
8. FIR No. 121 dt. 03.08.2022 u/s 379-B,34 IPC Police Station Division 2 Jal.
9. FIR No. 04 dt. 06.01.2023 u/s 379-B,336 IPC,25/27 Arm Act PS Division 2 Jal
10. FIR No. 35 dt. 03.04.2022 u/s 379-B IPC Police Station Division 3 Jal.
11. FIR No. 36 dt. 05.04.2022 u/s 379-B IPC Police Station Division 3 Jal.
12. FIR No. 84 dt. 16.07.2022 u/s 379-B,34 IPC Police Station Division 3 Jal.
13. FIR No. 88 dt. 19.06.2022 u/s 379-B,34 IPC Police Station Division 4 Jal.
14. FIR No. 216 dt. 15.12.2022 u/s 379-B,34 IPC Police Station Division 5 Jal.
15. FIR No. 19 dt. 03.03.2021 u/s 379-B,34 IPC Police Station Navi Baradari Jal.
16. ਕਪੂਰਥਲਾ ਚੌਕ ਨੇੜੇ 15000/- ਦੀ ਖੋਹ,
17. ਪਠਾਨਕੋਟ ਰੋਡ ‘ਤੇ 5000/- ਖੋਹ,
18, ਨਕੋਦਰ ਰੋਡ 7000/- ਖੋਹ,
19. ਲੈਦਰ ਕਪਲੈਕਸ ਪ੍ਰਵਾਸੀ ਮਜਦੂਰਾਂ ਪਾਸੋਂ 12000/- ਖੋਹ 20 ਇੰਡਸਟਰੀਅਲ ਏਰੀਆ ਵਿੱਚ ਪ੍ਰਵਾਸੀਆਂ ਪਾਸੋਂ 10000/- ਖੋਹ ਕੀਤੀਆਂ ਵਾਰਦਾਤਾਂ ਟਰੇਸ ਕੀਤੀਆਂ ਹਨ।
ਦੋਸੀਆਨ ਦਾ ਸਾਬਕਾ ਰਿਕਾਰਡ ਲੜੀ ਦੇ ਜੋੜ ਨਾਥ ਉਰਫ ਦਰਜ ਮੁਕਦਮੇ
1. ਸਨ 27/11 ਅੱਧ 379-ਬੀ ਆਈ.ਪੀ.ਸੀ ਸੁਲਤਾਨਪੁਰ ਲੋਧੀ 2. ਮ.ਨੰ.136/15 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਕਪੂਰਥਲਾ। 3. ਮੁਨੰ.237/16 ਅ/ਧ 379 ਆਈ.ਪੀ.ਸੀ ਥਾਣਾ ਸੀਟੀ ਕਪੂਰਥਲਾ।
ਜੂਨ 20/21 ਅਧ 379-ਬੀ ਆਈ.ਪੀ.ਸੀ ਥਾਣਾ ਸਦਰ ਜਲੰਧਰ।ਵਿਕਾਸ ਕੁਮਾਰ ਉਰਫ ਬਿੱਲਾ
1. ਮ ਨੂੰ 13620 ਅਧ 379 ਆਈ ਪੀ ਸੀ ਥਾਣਾ ਡਵੀਜ਼ਨ 2 ਜਲੰਧਰ।
2. ਮੁ ਨੰ 17:21 ਅ/ਧ 379,34,212,216 ਆਈ.ਪੀ.ਚੀ 25/27 ਆਰਮ ਐਕਟ ਥਾਣਾ ਬਸਤੀ ਬਾਵਾ ਖੇਲ ਜਲੰਧਰ
4.ਅਜੇ ਕੁਮਾਰ
3. ਮੁਨੰ. 2421 ਅਧ 307 ਆਈ.ਪੀ.ਸੀ. 25 ਆਰਮ ਐਕਟ ਬਸਤੀ ਬਾਵਾ ਖੇਲ ਜਲੰ ਕੋਈ ਨਹੀ