ਮਹਾਨਗਰ ’ਚ ਰਿਨਾਲਟ ਮੋਟਰ ਵਲੋਂ ਕਾਰ ਐਕਸਚੇਂਜ ਮੇਲੇ ਦਾ ਕੀਤਾ ਗਿਆ ਆਯੋਜਨ

ਜਲੰਧਰ (ਕੁਲਪ੍ਰੀਤ ਸਿੰਘ ) ਮਹਾਨਗਰ ’ਚ ਬੇਂਚਮਾਰ੍ਕ ਮਾਰਕ ਰਿਨਾਲਟ ਮੋਟਰ ਵਲੋਂ ਕਾਰ ਐਕਸਚੇਂਜ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਮੇਲੇ ’ਚ ਮੁੱਖ ਮਹਿਮਾਨ ਵਲੋਂ ਐਸ ਐਚ ਓ ਨਵਦੀਪ ਸਿੰਘ ਪਹੁੰਚੇ| ਇਸ ਮੌਕੇ ਕੰਪਨੀ ਦੇ ਜੀ.ਐਮ. ਸਚੀਨ ਅਰੋੜਾ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਤੇ ਐਸ ਐਚ ਓ ਨਵਦੀਪ ਸਿੰਘ ਵਲੋਂ ਮੇਲੇ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ ਗਈ| ਉਨ੍ਹਾਂ ਕਿਹਾ ਕਿ ਮੇਲੇ ਲਗਾਣ ਨਾਲ ਗ੍ਰਾਹਕਾਂ ਨੂੰ ਨਵੀਂ ਕਾਰ ਖਰੀਦਣ ਦਾ ਮੌਕਾ ਮਿਲਦਾ ਹੈ | ਇਸ ਮੌਕੇ ਤਰੁਨਪਾਲ ਸਿੰਘ,ਸਨੀ,ਪ੍ਰਦੀਪ ਸਿੰਘ,ਪ੍ਰਬਲ,ਸੁਮੀਤ,ਮੁਕੇਸ਼,ਜਸਕਰਨ,ਹਰਮਨ,ਗੁਰਪ੍ਰੀਤ,ਸ੍ਰਵਨ,ਜਗਦੀਪ,ਸਹੀਨਾ ਅਰੋੜਾ,ਨੀਲਮ ਪੌਲ,ਕਿਰਨ ਅਤੇ ਪੂਰਾ ਸਟਾਫ਼ ਹਾਜ਼ਰ ਸੀ |

hacklink al hack forum organik hit kayseri escort Mostbetdeneme bonusu veren sitelermariobet girişMostbetGrandpashabetistanbul escortsGrandpashabetacehgroundSnaptikacehgroundgrandpashabetGrandpashabetgüvenilir medyumlarCasinolevantSamsun escortMersin escortbetturkeyxslotzbahisnerobet girişbetsatmeritbetnerobetjojobetmarsbahisjojobetjojobetmarsbahismarsbahismarsbahisjojobetpashagaminglimanbetcasibomelizabet girişcasinomhub girişsetrabetjojobetbetturkeyKavbet girişcasibomaydın eskortaydın escortmanisa escortvaycasinoportobetmatadorbet güncel girişsahabetvbet girişcasibomonwin girişsekabetimajbetdeneme bonusu veren sitelercasibomjojobetmatbetholiganbetsuperbe tinmarsbahiscasibom giriş güncelultrabetcasibom