CM मान आज हिमाचल के मुख्यमंत्री सुक्खू से करेंगे मुलाकात, कई मुद्दों पर होगी चर्चा
ਹਿਮਾਚਲ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ ਸੀੑ ਸੁਖਵਿੰਦਰ ਸਿੰਘ ਸੁੱਖੂ ਜੀ ਅੱਜ ਮੇਰੇ ਛੋਟੇ ਜਿਹੇ ਸੱਦੇ ਤੇ ਸਵੇਰੇ 9:30 AM ਵਜੇ ਸਾਡੇ ਘਰ ਨਾਸ਼ਤੇ ਤੇ ਪਹੁੰਚ ਰਹੇ ਹਨ..ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਆਪਸੀ ਮਸਲਿਆਂ ਅਤੇ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਹੋਣਗੇ..ਨਿੱਘਾ ਸਵਾਗਤ ..ਜੀ ਆਇਆਂ ਨੂੰ
— Bhagwant Mann (@BhagwantMann) March 29, 2023