ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਮੰਤਰੀ ਬ੍ਰਹਮ ਸ਼ੰਕਰ ਨੇ ਵਿਰੋਧੀ ਪਾਰਟੀਆਂ ਨੂੰ ਲਾਏ ਚੰਗੇ ਰਗੜੇ

ਜਲੰਧਰ–   ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਚ ਪੈਂਦੇ ਪਿੰਡ ਧੀਣਾ ਵਿਖੇ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਕੀਤੀ ਗਈ ਰੈਲੀ ਵਰਗੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜੀ ਨੇ ਵਿਰੋਧੀ ਪਾਰਟੀਆਂ ਨੂੰ ਚੰਗੇ ਰਗੜੇ ਲਾਏ ਤੇ ਕਿਹਾ ਕਿ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੇ ਪੰਜਾਬ ਦੇ ਭਲੇ ਲਈ ਕੁਝ ਨਹੀਂ ਕੀਤਾ ਹੈ| ਉਹਨਾਂ ਨੇ ਰੈਲੀ ਦੀ ਵੱਡੀ ਕਾਮਯਾਬੀ ਲਈ ਸੀਨੀਅਰ ਆਗੂ ਸੁਖਵਿੰਦਰ ਸਿੰਘ ਸੁੱਖਾ ਸਰਪੰਚ ਫੋਲੜੀਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਰਾਜੇਸ਼ ਭੱਟੀ ਸੁਖਰਾਜ ,ਪੰਜਾਬ ਮਨੋਹਰ ਬਿੱਟਾ ,ਮਨਜੀਤ ਸਹੋਤਾ, ਕੁਲਦੀਪ ,ਸਾਬਕਾ ਪੰਚ ਸੱਤਪਾ, ਜਗਦੀਸ਼ ਕੌਰ ਸਾਬਕਾ ਸਰਪੰਚ ਤੇ ਬਚਿੱਤਰ ਸਿੰਘ ਕੁਲਾਰ ਦੀ ਪ੍ਰਸੰਸਾ ਕੀਤੀ |ਮੰਤਰੀ ਸਾਬ ਦੇ ਨਾਲ ਦੋਆਬੇ ਦੀ ਇੰਚਾਰਜ ਰਾਜਵਿੰਦਰ ਕੌਰ ਧਿਆੜਾ ,ਕੈਂਟ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਬਰਾੜ ,ਲੁਧਿਆਣਾ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਚੇਅਰਮੈਨ ਮੰਗਲ ਸਿੰਘ ਤੇ ਐਸ ਸੀ ਵਿੰਗ ਪੰਜਾਬ ਦੇ ਅਮਰੀਕ ਬੰਗੜ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ,ਇਸ ਮੌਕੇ ਵੱਡੀ ਗਿਣਤੀ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਧੀ ਨਾਂ ਦੇ ਵੱਖ-ਵੱਖ ਵਰਗ ਦੇ ਲੋਕਾਂ ਵੱਲੋਂ ਆਪਣੀ ਸ਼ਮੂਲੀਅਤ ਦਿੱਤੀ ਗਈ| ਇਸ ਮੌਕੇ ਮਾਲ ਮੋਹਨ ਲਾਲ ,ਰੀਨਾ ਰਾਣੀ ,ਅਜੀਤ ਮਸੀਹੀ, ਕੁਲਵੰਤ ,ਅਸ਼ੋਕ ਕੁਮਾਰ ਸਾਰੇ ਸੱਜਣ ਹਾਜਰ ਹੋਏ|

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetbahiscom giriş güncelparibahis giriş güncelextrabet giriş güncelsahabetYalova escortjojobetporno sexpadişahbet