ਵੱਡੀ ਖਬਰ : ਹਥਿਆਰਾਂ ਨਾਲ ਫੋਟੋਆਂ ਜਾ ਵੀਡਿਓ ਸੋਸ਼ਲ ਮੀਡਿਆ ਵਗੈਰਾ ਤੇ ਪਾ ਕੇ ਵਿਖਾਵਾ ਕਰਨ ਸਬੰਧੀ 10 ਮੁਕੱਦਮੇ ਦਰਜ
ਮੁਕੱਦਮਿਆਂ ਨਾਲ ਸਬੰਧਤ ਜਾਂ ਗਲਤ ਤਰੀਕੇ ਨਾਲ ਬਣਵਾਏ ਅਸਲਾ ਲਾਇਸੰਸ ਧਾਰਕਾਂ ਦੇ 72 ਲਾਇਸੰਸ ਕੈਂਸਲ ਕਰਨ ਸਬੰਧੀ ਸਬੰਧਤ ਦਫਤਰ ਨੂੰ ਲਿਖ ਕੇ ਭੇਜਿਆ। ਹਥਿਆਰਾਂ ਨਾਲ ਫੋਟੋਆਂ ਜਾ ਵੀਡਿਓ ਸੋਸ਼ਲ ਮੀਡਿਆ ਵਗੈਰਾ ਤੇ ਪਾ ਕੇ ਵਿਖਾਵਾ ਕਰਨ ਸਬੰਧੀ 10 ਮੁਕੱਦਮੇ ਦਰਜ। ਕੁਝ ਦਿਨ ਪਹਿਲਾਂ, ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵਲੋਂ ਪੰਜਾਬ ਵਿੱਚ ਸ਼ਾਂਤੀ ਅਤੇ ਅਮਨ ਕਾਨੂੰਨ…