ਭਾਰਤ ਦੇ ਫੈਸਲੇ ਅੱਗੇ ਝੁੱਕੀ ਕੈਨੇਡਾ ਸਰਕਾਰ
ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਵਿਗੜੇ ਸਬੰਧਾਂ ਵਿਚਾਲੇ ਦੋ ਵੱਡੀਆਂ ਖ਼ਬਰਾਂ ਆ ਰਹੀਆਂ ਹਨ। ਪਹਿਲੀ ਖ਼ਬਰਾ ਹੈ ਕਿ ਕੈਨੇਡਾ ਨੇ ਭਾਰਤ ਵਿੱਚ ਆਪਣੇ ਨਾਗਰੀਕਾ ਲਈ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਦੂਜੀ ਖ਼ਬਰ ਹੈ ਕਿ ਕੈਨੇਡਾ ਨੇ ਭਾਰਤ ‘ਚੋਂ ਆਪਣੇ ਰਾਜਦੂਤ ਵਾਪਸ ਬੁਲਾ ਲਏ ਹਨ। ਕੈਨੇਡਾ ਦਾ ਫੈਸਲਾ…